Notification

अपने लेख प्रकाशित करने के लिए यहाँ क्लिक करें!

ਮੇਰਾ ਇੱਕ ਸੁਫਨਾ ਪਾਰਟ 6- मनदीप सिंह

scene.no .21 [ਕਾਲੇਜ ਵਿੱਚ ] Ext [day ]
ਰਿੰਕੂ ਨੂੰ ਕਾਲੇਜ ਵੜਦੇ ਹੀ ਡਾਲੀ ਦਿੱਖਦਾ , ਤੇ ਡਾਲੀ ਵੀ ਰਿੰਕੂ ਨੂੰ ਅਵਾਜ ਮਾਰਦਾ ,ਰਿੰਕੂ ਡਾਲੀ ਕੋਲ ਗਿਆ ਨਾਲ ਰਾਜਵੀਰ ਵੀ |
ਰਿੰਕੂ –
ਹਾਂਜੀ ਸਰ ,,
ਡਾਲੀ –
ਬੈਠ,,

                      ਡਾਲੀ ਹੋਲੀ ਜੀ ਕਹਿੰਦਾ -
    ਰਿੰਕੂ ਵੇਖ ਪਰਸੋਂ ਤੂੰ ਗਿਆ ਸੀ ,ਕਿਸੇ ਨੇਂ ਤੇਰੇ ਨਾਲ ਪੱਕਾ ਤਾਂ ਨਹੀਂ ਕੀਤਾ ,,
                         ਰਿੰਕੂ -
                   ਪੱਕਾ ਕਿਵੇਂ ਸਰ ,,
                      ਡਾਲੀ -
     ਰਿੰਕੂ ਵੇਖ ਪੱਕਾ ਤਾਂ ਤੇਰੇ ਨਾਲ ਕਿਸੇ ਨੇਂ ਕੀਤਾ ,ਤੂੰ ਮੰਨ ਨਾਂ ਮੰਨ ,,
                            ਰਿੰਕੂ -
         ਸਰ ਤੂਸੀਂ ਠੀਕ ਤਾਂ ਹੋਂ , ਮੈਂਨੂੰ ਤਾਂ ਕੁਛ ਨੀਂ ਸਮੰਜ ਆਓਂਦਾ ,,
                         ਰਿੰਕੂ ਰਾਜਵੀਰ ਨੂੰ ਕੰਨ ਵਿੱਚ ਕਹਿੰਦਾ -
             ਯਾਰ ਸਰ ਦਾ ਦੀਮਾਕ ਖਰਾਵ ਹੋ ਗਿਆ , ਆਪਾਂ ਡਾਕਟਰ ਨੂੰ ਦਿਖਾਈਏ ,,
  ਰਾਜਵੀਰ ਰਾਓਲਾ ਪਾਉਂਦਾ ,ਸਰ ਦਾ ਦੀਮਕ ਖਰਾਵ। .................................................., ਡਾਲੀ ਰਾਜਵੀਰ ਦੇ ਡੰਡਾ

ਮਾਰਦਾ ਤੇ ਕਹਿੰਦਾ –
ਤੇਰੇ ਕੋਲੋਂ ਖੜ ਨੀਂ ਹੂੰਦਾ ,,
ਰਿੰਕੂ –
ਛੱਡੋ ਸਰ ਥੋਨੂੰ ਪਤਾ ਏ ਕੋਮੇਡੀਅੰਨ ਹੈ ,,
ਰਾਜਵੀਰ –
ਨਹੀਂ ਯਾਰ ਮੈਂ ਸਹੀ ਕਹਨਾਂ ,,
ਡਾਲੀ –
ਤੂੰ ਜਾਨਾਂ ਕੇ ਨਹੀਂ ,,
ਡਾਲੀ ਫੇਰ ਬੈਠਦਾ ਤੇ ਰਿੰਕੂ ਨੂੰ ਕਹਿੰਦਾ –
ਪਰ ਰਿੰਕੂ ਜੇ ਹੋਂਣ ਤੇਰੇ ਨਾਲ ਕੋਈ ਪੱਕਾ ਕਰੇ ਤਾਂ , ਤੂੰ ਕਰਲੀਂ ਜਿੰਦਗੀ ਦਾ ਸਵਾਲ ਹੂੰਦਾ ,,
ਰਿੰਕੂ-
ਸਰ ਤੂਸੀਂ ਮੇਰੇ ਦੋ ਲਫੜ ਮਾਰਲੋ , ਪਰ ਮੈਨੂੰ ਆਹ ਜਾਲ ਚੋਂ ਕੱਢੋ ,,
ਡਾਲੀ –
ਓਏ ਤੂੰ ਜੰਮਿਆ ਸੀ ਤਾਂ ਘੜੀ ਤੇ ਟਾਈਮ ਕੀ ਹੋਇਆ ਸੀ ,,
ਰਿੰਕੂ —
ਸਰ ਮੈਨੂੰ ਕੀ ਪਤਾ , ਮੈਂ ਤਾ ਘੜੀ ਵੇਖਣਾ 7 ਸਾਲ ਬਾਦ ਸਿੱਖਿਆ ਸੀ ,,
ਡਾਲੀ —
ਤੂੰ ਓਹੋ ਗੱਲ ਵੀ ਨੀਂ ਸਮੰਜਦਾ, ਜਿਹੜੀ ਇਸ ਉਮਰ
ਵਿੱਚ ਸੰਮਜ ਜਾਣੀਂ ਚਾਹੀਦੀਆ , ਮੈਂਨੂੰ ਅੰਨਜੋਤ ਨੂੰ ਵੇਖ ਕੇ ਬੜੀ ਕੰਫਊਜਨ ਹੂੰਦੀਆ , ਓਹ ਤੇਰਾ ਭਰਾ ,,
ਏਧਰ ਨਵਦੀਪ ਨੂੰ ਸਾਗੀ ਚਿਹਰਾ ਨਜਰ ਆਓਂਦਾ ,ਰਿੰਕੂ ਨੂੰ ਵੇਖ ਨਵਦੀਪ ਇੱਕ ਦੰਮ ਰੁਕ ਕੇ ਜੀ ਭਰਕੇ ਵੇਖਦੀਆ ,
ਅਨੂੰ ਨਵਦੀਪ ਦੀਆਂ ਅੱਖਾਂ ਵਨੀਂ ਵੇਖਦੀਆ , ਨਵਦੀਪ ਦੀਆਂ ਨਜਰਾਂ ਰਿੰਕੂ ਤੇ ਵੇਖ ਕੇ
ਅਨੂੰ ਕਹਿੰਦੀ –
ਓਹ ਕੋਈ ਫਾਇਦਾ ਨਹੀਂ ਇਸ ਪੱਥਰ ਵੱਲ ਵੇਖਣ ਦਾ ਏ ਮੋਂਮ ਨਹੀਂ ਹੋਂਣ ਵਾਲਾ , ਇਸ ਤਰ੍ਹਾਂ ਤਾਂ ਸਾਡੇ ਕੋਲੇਜ ਵਿੱਚ
ਬਓਤ ਕੂੜੀਆਂ ਵੇਖਦੀਆਂ ਪਰ ਇਸ ਨੂੰ ਬੁਲਾਇਆ ਕਿਸੇ ਨੇਂ ਨੀਂ , ਨਾਂ ਏ ਸਾਡਾ ਬੋਸ ਕੀਸੇ ਨਾਲ ਗੱਲ ਕਰੇ ,,
ਨਵਦੀਪ ਮੰਨ ਵਿੱਚ ਖੁਸ਼ ਹੂੰਦੀਆਂ , ਵੀ ਜਿਸ ਨੂੰ ਮਿਲਣ ਦੀ ਊਮੀਦ ਨਹੀਂ ਸੀ ਉਸ ਨੂੰ ਵੇਖ ਤਾਂ ਲਿਆ |

          [      ਕੋਲੇਜ  scene . 2     ]
                      ਰੀਤੂ ਸਵੀਟੀ ਨੂੰ ਮਿਲਦੀਆ            


                          ਰੀਤੂ ਸਵੀਟੀ ਨੂੰ ਕਹਿੰਦੀ -

ਸਵੀਟੀ ਕੱਲ੍ਹ ਤੇਰੇ ਪਲੈਨ ਨੇਂ ਮੈਂਨੂੰ ਬਸ ਤੇ ਸਫ਼ਰ ਕਰਵਾਇਆ ! ਮੇਰੇ ਕੋਲੋਂ ਨਹੀਂ ਹੂੰਦਾ , ਤੂਸੀਂ ਆਪ ਹੀ ਕਰਲੋ।,,

                                 ਸਵੀਟੀ -
      ਓਹ ਹੋ ਰੀਤੂ ਤੂੰ ਤਾਂ ਇੱਕ ਵਾਰ ਚ ਹੀ ਹਾਰ ਗਈ ,ਜੇ ਬਰਗਰ ਖਾਣਾਂ ਹੋਵੇ ਤਾਂ ਹੋਲੀ -ਹੋਲੀ ਖਾਣਾਂ ਪੈਂਦਾ

ਇੱਕ ਵਾਰ ਵਿੱਚ ਮੂੰਹ ਵਿੱਚ ਨਹੀਂ ਆਓਂਦਾ ,,
ਰੀਤੂ –
ਨਾਲੇ ਆਹਾ ਪੈਸੇ ਵੀ ਦੇਣੇਂ ਹੈ , ਕੱਲ ਮੈਂਨੂੰ ਰੋੜ ਤੇ ਹੀ ਲਾਹਕੇ ਕਹਿੰਦਾ ,ਬੱਚੇ ਪੈਸੇ ਵਾਪੀਸ ਦੇਜੀ ,,
ਸਵੀਟੀ –
ਜਾਹ -ਜਾਹ ਓਹ ਡਾਲੀ ਕੋਲੇ ਬੈਠਾ ,,
scene.no. 22, ਕਾਲੇਜ ਵਿੱਚ scene. 3 , Ext , [ day ]
ਰਿੰਕੂ ,ਡਾਲੀ ਕੋਲ ਬੈਠਾ ਕੋਲ ਜਾਕੇ ਪੈਸੇ ਫੜਾਕੇ ਰੀਤੂ ਕਹਿੰਦੀ –
ਲਓ 490 ,,
ਰਿੰਕੂ –
ਬਸ ਤਾਂ ਟਾਈਮ ਨਾਲ ਮਿਲ ਗਈ ਸੀ ,,
ਰੀਤੂ –
ਜੇ ਇਹਨਾਂ ਫੀਕਰ ਹੂੰਦਾ ਤਾਂ ਛੱਡ ਕੇ ਨੀਂ ਆਓਂਦੇ ਸੀ ,,
ਰਿੰਕੂ –
ਤੂਸੀਂ ਸਾਡੇ ਕੋਲੇਜ , ਸਾਡੇ ਨਾਲ ਰਹਿਣ ਵਾਲੇ ਸਟੂਡੈਂਟ ਹੋਂ , ਪੁੱਛਣਾ ਸਦਾ ਫਰਜ ਬਣਦਾ ,,
ਰੀਤੂ ਚਲੀ ਜਾਂਦੀਆ , ਡਾਲੀ ਫੇਰ ਰਿੰਕੂ ਨੂੰ ਕਹਿੰਦਾ –
ਫਿਰ ਇਹਦਾ ਮਤਲਬ ਤੂੰ ਵੀ ਪੱਕਾ ਕਰ ਲਿਆ , ਕੋਈ ਨੀਂ ਮੈਂ ਵੀ ਏਹੀ ਚਾਓਂਦਾ ਸੀ ,,
ਰਿੰਕੂ –
ਸਰ ਤੂਸੀਂ ਇੱਕ ਵਾਰੀ ਜਰੂਰ , ਡਾਕਟਰ ਨੂੰ ਵਖਾਓ ,ਮੈਂਨੂੰ ਲਗਦਾ ਨੁਕਸ਼ ਪਹ ਗਿਆ ,,
ਡਾਲੀ –
ਨੁਕਸ਼ ਨੀਂ ਪਿਆ ,ਮੈਂਨੂੰ ਸਾਲੀ ਕੰਫਊਜਨ ਹੂੰਦੀਆ,,

 ਰਾਜਵੀਰ ਨੂੰ ਅਨੂੰ ਨਜਰ ਆਉਂਦੀਆ ਰਾਜਵੀਰ ਕੋਲ ਜਾਂਦਾ , ਕੋਲ ਜਾਕੇ ਨਵਦੀਪ ਨੂੰ ਵੇਖ ਕਹਿੰਦਾ -
                           ਏ ਕੌਣ,,
                             ਅਨੂੰ -
ਏ ਨਵਦੀਪ ਹੈ ਮੇਰੇ ਪਾਪਾ ਦੇ ਦੋਸਤ ਦੀ ਬੇਟੀ ਹੈ ਕਨੈਡਾ ਤੋਂ ਪੰਜਾਬ ਘੁੰਮਣ ਆਈਆ ,,
                             ਰਾਜਵੀਰ -
                ਨਵਦੀਪ ਜੀ ਜੇ ਮਾਈਂਡ ਨਾਂ ਕਰੋਂ ਤਾਂ ਇੱਕ ਗੱਲ ਆਖਾਂ ,,
                            ਨਵਦੀਪ -
                            ਬੋਲੋ ਕੀ ਗੱਲ ਹੈ ,,
                              ਰਾਜਵੀਰ -
          ਤੂਸੀਂ  ਕਨੈਡਾ ਵਿੱਚ ਰਹਿੰਦੇ ਹੋਏ ਵੀ , ਆਪਣਾਂ ਸਟਾਈਲ ਨਹੀਂ ਬਦਲਿਆ ,,
                             ਨਵਦੀਪ -
                       ਜੀ ਮੈਂ ਕੁਛ ਸਮੰਜੀ ਨੀਂ ,,
                          ਰਾਜਵੀਰ -
          ਮੇਰਾ ਕਹਿਣ ਦਾ ਮਤਲਬ , ਐਨੀਂ ਠੰਡੀ ਬੋਲੀ ਪੰਜਾਬੀ ਪਹਿਰਾਵਾ ,,
                            ਨਵਦੀਪ -
                ਰਾਜਵੀਰ ਜੀ ਤੂਸੀਂ ਗੱਲਾਂ ਬਓਤ ਕਰਦਿਆਂ ,,
                           ਅਨੂੰ 
      ਇਸ ਦੀਆਂ ਗੱਲਾਂ ਨੇਂ ਤਾਂ ਸਵੀਟੀ ਜੜਾਂ ਸਮੇਤ ਪੱਟ ਲਈ , ਕੋਟ ਵੀ ਗੱਲਾਂ ਕਰਕੇ ਹੀ ਮੇਰੇ ਕੋਲੋਂ ਖਾਂਦਾ ,,
                            ਰਾਜਵੀਰ -
       ਰਿੰਕੂ ਦੀ ਜਾਂ ਤੇਰੀ ਥੋਹੜੀ ਜੀ ਇਜ਼ਤ ਕਰਦਾਂ , ਬਾਕੀ ਸਾਲਾ ਕੋਈ ਹੱਥ ਲਾਕੇ ਵੇਖੇ ਜਵਾਂਨ ਵੱਡ ਦੂੰਗਾ ,,

scene.no. 23 [ ਕਾਲੇਜ scene. 4 ] Ext [day ]
ਰੀਤੂ ਇੱਕ ਸੀਟ ਤੇ ਬੈਠੀ ਸੋਚ ਰਹੀ ਹੈ —
ਰਿੰਕੂ ਨੂੰ ਇੱਕ ਵਾਰੀ ਪਿਆਰ ਦੇ ਚੱਕਰ ਵਿੱਚ ਤਾਂ ਮੈਂ ਪਾਕੇ ਛਡੂੰ , ਹਰੇਕ ਦੀ ਹੇਲਫ ਕਰਦਾ ਨਾਂ ,,
scene.no. 24 [ ਰੋੜ ਤੇ ] evening [ time ]
ਰੀਤੂ ਵੇਖ ਰਹੀ ਹੈ ਦੋ ਆਦਮੀਂ ਮੰਗਰ ਖੜਿਆ ਰੀਤੂ ਕਹਿੰਦੀ –
ਜਦੋਂ ਆਗਿਆ ਤੂਸੀਂ ਮੈਂਨੂੰ ਫੜ ਲਿਓ ,,
ਅਚਾਨਕ ਰਿੰਕੂ ਦਿੱਖਦਾ ,ਤੇ ਓਹ ਬੰਦੇ ਰੀਤੂ ਨੂੰ ਫੜ ਲੈਂਦਿਆ , ਰੀਤੂ ਵੱਲ ਰਿੰਕੂ ਵੇਖਦਾ ਵੀ ਨੀਂ ਅੱਗੇ ਲੰਗ ਜਾਂਦਾ
ਤੇ ਸ਼ੀਸ਼ੇ ਵਿੱਚ ਦੀ ਵੇਖ ਰਿਆ , ਰੀਤੂ ਕਹਿੰਦੀ –
ਥੋਡਾ ਪਿਓ ਤਾਂ ਟੱਪ ਗਿਆ , ਛੱਡ ਦੋ ,,
ਮੁੰਡਾ ਕਹਿੰਦਾ –
ਮੈਡਮ ! ਜੂੰ ਤਾਂ ਦੂਰ ਦੀ ਗੱਲ ਹੈ ਇਸ ਦੇ ਤਾਂ ਧੱਖ ਵੀ ਨੀਂ ਸਰਕੀ ,,
ਤੇ ਰੀਤੂ ਮੁੰਡੇ ਦੇ ਲਫੇੜਾ ਮਾਰਦੀਆ, ਤੇ ਰਿੰਕੂ ਵੀ ਵਾਪਸ ਆਹ ਗਿਆ , ਰੀਤੂ ਫਿਰ ਕਹਿੰਦੀ –
ਆਗਿਆ ਫੜ ਲੋ ਮੈਂਨੂੰ ,,
ਰਿੰਕੂ ਕੋਲ ਆਕੇ ਬਰੇਕ ਮਾਰਦਾ
ਛੱਡੋ ,ਨਾਟਕ- ਨਾਟਕ ਹੀ ਹੂੰਦਾ ,,
ਬੰਦੇ ਵੀ ਪਾਸੇ ਹੱਟ ਜਾਂਦਿਆ , ਰੀਤੂ ਵੀ ਚੁੱਪ ਕਰਕੇ ਖੜੀਆ ,
ਰਿੰਕੂ
ਰੀਤੂ ਕੀ ਹਸੀਲ ਕਰਨਾਂ , ਅੱਜ ਸੱਚ ਦੱਸਦੇ ਟਾਈਮ ਹੈ ਹੋਂਣ ,,
ਰੀਤੂ –
ਰਿੰਕੂ ਜੀ ਅਸੀਂ ਥੋਨੂੰ ਦਿਲ ਵਿੱਚ ਰੱਖਦਿਆਂ ਤੂਸੀਂ ਸਾਡੇ ਵਨੀਂ ਵੇਖਦੇ ਵੀ ਨੀਂ ,,
ਰਿੰਕੂ –
ਜੇ ਥੋਨੂੰ ਸਾਡਾ ਰਹਿਣਾਂ ਬੇਹਣਾਂ ਪਸੰਦ ਹੈ ਤਾਂ ,ਅਸੀਂ ਹਾਲੇ ਸੋਚਾਂਗੇ ,ਤੂਸੀਂ ਸਾਨੂੰ ਵੀ ਪਸੰਦ ਹੈ ਕੇ ਨਹੀਂ ,,
ਰੀਤੂ –
ਏ ਕੋਈ ਸੋਚਣ ਵਾਲੀ ਗੱਲ ਹੈ ,,
ਰਿੰਕੂ ਬੁਲਟ ਘੂਮਾਕੇ ਕੇ ਕਹਿੰਦਾ –
ਜੇ ਬੰਦਾ ਬੀਨਾਂ ਸੋਚੇ ਕੰਮ ਕਰੇ ਤਾਂ ਹੋਰ ਕੁਛ ਨੀਂ ਕੱਲੀ ਕੰਫਊਜਨ ਹੀ ਹੂੰਦੀਆਂ ,,
ਰਿੰਕੂ ਚਲਾ ਜਾਂਦਾ |

scene.no. 25 [ ਜਸਵੰਤ ਦਾ ਘਰ ] int [ evening ]

    ਜਸਵੰਤ ,ਜਗਤਾਰ  ਬੈਠੇ ਆ  ਅਨੂੰ ਦੀ ਮੰਮੀ ਤੇ ਨਵਦੀਪ ਦੀ ਮੰਮੀ ਸ਼ਹਰ ਤੋਂ ਹਲੇ ਨਹੀਂ ਆਈਆਂ ,ਵੇਖ ਕੇ 
                             ਜਗਤਾਰ ਕਹਿੰਦਾ 
         ਆਹ ਗਿਆ ਮੇਰਾ ਪੁੱਤ ,ਅੱਜ ਮੇਰਾ ਤਾਂ ਦਿਨ ਹੀ ਬੜਾ ਅਉਖਾ ਟੱਪਿਆ , ਜੀ ਜਾ ਨੀਂ ਲਗਿਆ ,,
                             ਜਸਵੰਤ -
           ਬਈ ਇੱਕ ਦਿਨ ਤਾਂ ਬੇਟੀਆਂ ਬੀਨਾਂ ਲਾਉਣਾਂ ਪੈਂਦਾ ,,
                            ਜਗਤਾਰ -
                ਓਹ ਤੂੰ ਛੱਡ ਮੈਂ ਮੇਰੇ ਪੁੱਤ ਨੂੰ ਨਾਲ ਹੀ ਰੱਖਣਾਂ ,,
                           ਅਨੂੰ -
                 ਆਜਾ ਨਵਦੀਪ ਆਪਾਂ ਚਲੀਏ ,,
                        ਜਗਤਾਰ -
  ਕੱਲ੍ਹ ਨੂੰ , ਨਵਦੀਪ ਮੈਂ ਤੈਨੂੰ ਅਨੂੰ ਨਾਲ ਨਹੀਂ ਘੱਲਦਾ , ਅੱਜ ਤੇਰਾ ਅੰਕਲ ਵੀ ਗਿਆ ਤੇ ਤੇਰੀ ਮੰਮੀ ਤੇ ਤੇਰੀ ਅੰਟੀ 
 ਹਲੇ ਨੀਂ ਮੂੜੀਆਂ ,,
                          ਜਸਵੰਤ -
      ਲਹ ਤੂੰ ਵੀ ਮੇਰੇ ਨਾਲ ਜਾਵੜੀ , ਬੱਚੀਆਂ ਨੂੰ ਘੂਮਣ ਦੇ , ਮੈਂ ਤਾਂ ਤੈਨੂੰ ਅੱਜ ਹੀ ਲਹ ਜਾਂਦਾ , ਮੈਂ ਕੀਆ ਰੈਸਟ 
     ਕਰੂਗਾ , ਚਲੋ ਕੱਲ੍ਹ ਹੀ ਤੇਰੇ ਬਹਾਨੇਂ ਨਾਂ ਮੈਂ ਵੀ ਘੁੰਮ ਲਊਂਗਾ ,,
                           ਜਗਤਾਰ -
                     ਜਾਓ ਬੇਟਾ , ਤੂਸੀਂ ,,
              ਨਵਦੀਪ , ਅਨੂੰ ਅੰਦਰ ਚਲੀਆਂ ਜਾਂਦੀਆਂ 

scene.no. 26 , ਰਿੰਕੂ ਦਾ ਘਰ , evening , Ext , time 5:00 pm
ਰਿੰਕੂ ਖੁਸ਼ ਜਾਹ ਆਵਦੇ ਘਰ ਵੜਦਾ ,ਅੱਗੇ ਹਰਨੇਕ ਤਿਆਰ ਮੰਜੇ ਤੇ ,ਰੁਕਦੇ ਸਾਰ ਹਰਨੇਕ ਕਹਿੰਦਾ –
ਅੱਜ ਕਿਵੇਂ ਟਾਈਮ ਨਾਲ ਘਰ ਵੜਗੇ ,,
ਰਿੰਕੂ ਖੂਸ਼ ਜਾਹ ਹੋਕੇ ਹਰਨੇਕ ਨੂੰ ਕਹਿੰਦਾ –
ਕਿਵੇਂ ਬਾਪੂ ,,
ਹਰਨੇਕ –
ਮੈਂ ਤਾਂ ਠੀਕ ਹਾਂ ,ਅੰਨਜੋਤ ਨੀਂ ਆਇਆ ,ਫ਼ੋਨ ਕਰ ,,
ਰਿੰਕੂ –
ਛੱਡ ਬਾਪੂ ਓਹੋ ਤਾਂ ਅਜੂਗਾ ਪਰ ਅੱਜ ਮੇਰੇ ਨਾਲ ਬੜੀ ਘੈਂਟ , ਘਟਨਾਂ ਘਟੀ ,,
ਹਰਨੇਕ –
ਓਹ ਕਿਹੜੀ ,,
ਰਿੰਕੂ –
ਬਾਪੂ ਅੱਜ ਨਾਂ ਇੱਕ ਕੂੜੀ ਨੇਂ ਤੇਰੇ ਪੋਤੇ ਨੂੰ ਪਿਆਰ ਦੇ ਚੱਕਰਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ,ਪਰ ਆਪਾਂ ਅੱਡੀ ਨੀਂ
ਲਾਈ ,,
ਹਰਨੇਕ ਰਿੰਕੂ ਦੇ ਲਫੇੜਾ ਮਾਰਕੇ ਕਹਿੰਦਾ –
ਓਹ ਮੂਰਖ ਏਸ ਚੱਕਰ ਵਿੱਚ ਤਾਂ ਜਰੂਰ ਫਸਣਾਂ ਚਾਹੀਦਾ, ਤੂੰ ਨਾਂ ਮੈਨੂੰ ਆਵਦਾ ਵਿਆਹ ਵਖਾਈਂ ,,
ਰਿੰਕੂ ਖੜਾ ਹੋਕੇ ਕਹਿੰਦਾ –
ਮੈਂ ਊਂਈ ਮੁੰਡਿਆਂ ਨੂੰ ਕਹਨਾ ,ਸਾਡਾ ਤਾਂ ਬੂੜਾ ਵੀ ਠਰਕੀਆ ,,

                 ਰਿੰਕੂ ਗੁਸੇ ਜੇ ਨਾਲ ਅੰਦਰ ਜਾਂਦਾ |

scene.no. 27 [ ਜਸਵੰਤ ਦਾ ਘਰ ] night [ Int ] time 8: 00 pm
ਨਵਦੀਪ ਲੈਪਟੋਪ ਖੋਲ ਕੇ ਰਿੰਕੂ ਦੀ ਤਸਵੀਰ ਵਲ ਵੇਖ ਕੇ ਕਾਲੇਜ ਵਿੱਚ ਗੁਜਾਰਿਆ ਦਿਨ ਯਾਦ ਕਰਦੀਆ, ਜਿਵੇਂ ਰਿੰਕੂ ਵਾਰੇ
ਸੁਣਿਆਂ ਉਹਨਾਂ ਵਾਰੇ ਸੋਚ ਰਹੀਆ –
ਰਿੰਕੂ ਨਾਲ ਗੱਲ ਕਰਨਾਂ ਮੁਸ਼ਕਲ ਹੈ ਮੈਂ ਕੀਵੇਂ ਬੂਲਾਊਂਗੀ।. ਜਿਹੜਾ ਬੰਦਾ ਜਲਦੀ ਕਿਸੇ ਨਾਲ ਗੱਲ ਵੀ ਨਹੀਂ ਕਰਦਾ ,,
ਏਨੇਂ ਨੂੰ ਅਨੂੰ ਆਹ ਜਾਂਦੀਆ ਤੇ ਨਵਦੀਪ[ ਜਲਦੀ ਲੈਪਟੋਪ ਨਵਦੀਪ ਜਲਦੀ ਲੈਪਟਾਪ ਬੰਦ ਕਰਦੀਆ ,
ਅਨੂੰ ਕਹਿੰਦੀ –
ਕਿਵੇਂ ਲਗਿਆ ਸਾਡਾ ਕਾਲੇਜ ਤੈਨੂੰ , ਨਾਲੇ ਨਵਦੀਪ ਜਿਹੜੇ ਮੂੰਡੇ ਵਲ ਤੂੰ ਵੇਖ ਰਹੀ ਸੀ ,ਉਸ ਦਾ ਖਿਆਲ ਦਿਲ ਚੋਂ ਹੀ ਕੱਡ ਦੇ
ਓਹ ਸਾਡੇ ਕੋਲੇਜ ਦਾ ਬੋਸ ਹੈ , ਉਸ ਨੂੰ ਪਿਆਰ ਵਾਲੀਆਂ ਗੱਲਾਂ ਤੋਂ ਵੀ ਨਫਰਤ ਹੈ ,,
ਨਵਦੀਪ –
ਅਨੂੰ ਤੂੰ ਗਲਤ ਸੋਚ ਰਹੀਆਂ ਮੈਂ ਕੁਛ ਹੋਰ ਵੇਖਦੀ ਸੀ ,,
ਅਨੂੰ –
ਚੱਲ ਛੱਡ ਆਪਾਂ ਕੀ ਲੈਂਣਾ ,ਉਹ ਨਾਂ ਹੋਰ ਹੀ ਟਾਈਪ ਦਾ ਬੰਦਾ ,,
scene.no.28 , ਰਿੰਕੂ ਦਾ ਘਰ , night , Int , time 8: 30
ਰਿੰਕੂ ਆਵਦੇ ਕੰਮਰੇ ਵਿੱਚ ਪਿਆ ਸੋਚ ਰਿਆ —
ਯਾਰ ਰੀਤੂ ਮੇਰੇ ਕਿਉਂ ਮੰਗਰ ਲੱਗੀਆ , ਸਾਲੀ ਡਾਲੀ ਵਾਂਗੂ ਅੱਜ ਮੈਂਨੂੰ ਵੀ ਕੰਫਊਜਨ ਹੋਈ ਜਾਂਦੀਆ ,,
ਰਿੰਕੂ ਦਾ ਘਰ , scene.2 , Ext
ਗੁਰਮੀਤ ਆਵਦਾ ਕੋਈ ਕੰਮ ਕਰਦੀ ਫਿਰਦੀਆ , ਹਰਨੇਕ ਮੰਜੇ ਤੇ ਬੈਠਾ

ਏਧਰ ਬਾਰ ਅੰਨਜੋਤ ਟਰੈਕਟਰ ਰੋਕਦਾ ਗੁਰਮੀਤ ਤੋਂ ਡਰਦਾ ਜਾ ,ਕਿਉਂ ਕੀ ਘਰੇ ਲੇਟ ਆਇਆ , ਅੰਨਜੋਤ ਟਰੈਕਟਰ ਤੋਂ ਉਤਰ ਕੇ ਆਵਦੇ ਦਾਦੇ ਨੂੰ ਸਮਣੇਂ ਵੇਖ ਕਹਿੰਦਾ --
           ਓਹ ਬਾਪੂ ਤੂੰ ਗੇਟ ਵਿੱਚ ਹੀ ਬੈਠਾਂ , ਮੈਂ ਤਾਂ ਕਿਆ ਕੰਮ ਨਿਬੜ ਗਿਆ ਹੋਣਾਂ ,,
                        ਅੰਨਜੋਤ ਨੂੰ ਗੁਰਮੀਤ  ਕਹਿੰਦੀ -
                         ਅੰਨਜੋਤ ਤੂੰ ਸਹੀ ਬੋਲਿਆ ਕਰ,,
                             ਹਰਨੇਕ -
           ਇਹਨੇ ਕੀ ਸਹੀ ਬੋਲਣਾਂ ਬੋਲੀ ਤਾਂ ਏਹਦੀ ਦਾਦੀ ਨੀਂ ਕਦੇ  ਜੀਨੇ ਨੰਦ ਪੜਾਏ ਸੀ ,,
                             ਗੁਰਮੀਤ -
                     ਵੇ ਤੇਰੇ ਪਿਓ ਨੂੰ ਕਿਥੇ ਛੱਡ ਆਇਆਂ  ,,
                                ਅੰਨਜੋਤ -
                ਮੈਂ ਨੀਂ ਲਿਉਂਦਾ 6 ਮਹੀਨੇਂ ਨੀਂ ਪੈਂਦੇ ਏਹੀ ਕੰਮ ਏਦਾ ,,
                              ਹਰਨੇਕ -
                 ਮੈਂ ਤਾਂ ਸ਼ਹਿਰ ਘੱਲਿਆ ਸੀ , ਰਾਹ ਵਿੱਚ ਕੁੱਤੇ ਕੰਮ ਕਿਵੇਂ ਕਰਨ ਲੱਗ ਪਿਆ ,,
             ਸ਼ਿੰਗਾਰਾ ਗੇਟ ਖੋਲਦਾ ,ਸ਼ਰਾਬ ਪੀਤੀਆ ਅੰਦਰ ਵੜਨ ਲੱਗਦਾ ,
                        ਬੂੜਾ ਮੰਜੇ ਤੇ ਬੈਠਾ ਹੀ ਕਹਿੰਦਾ --
                 ਚੱਲ ਬਾਹਰ ਨੀਂ ਮੈਂ ਖੂੰਡਾ ਮਾਰਕੇ ਟੁਕੜੇ -ਟੁਕੜੇ ਕਰਦੂੰ ,,
                   ਸ਼ਿੰਗਾਰਾ ਹੱਥ ਜੇ ਜੋੜ ਕੇ ਕਹਿੰਦਾ --
        ਬਾਪੂ ਅੱਜ -ਅੱਜ ਮਾਫ ਕਰਦੇ ਤੈਨੂੰ , ਪਤਾ ਤੇਰਾ ਪੁੱਤ ਤੇਰੀ ਹਰੇਕ ਗੱਲ ਮੰਨਦਾ ਤੂੰ ਕਿਆ ਸ਼ਰਾਬ ਨਹੀਂ 
   ਪੀਣੀਂ ਆਪਾਂ ਓਹ ਵੀ ਛੱਡਤੀ , ਤੂੰ ਕਿਆ ਵਿਆ ਨਹੀਂ ਕਰਵਾਉਣਾਂ ਆਪਾਂ ਓਵੀ ਨੀਂ ਕਰਵਾਇਆ ,,
                          ਹਰਨੇਕ -
        ਮੈਂ ਤੇਰੇ ਖੂੰਡਾ ਮਾਰੂੰ , ਜਿਹੜੀ ਅੰਦਰ ਫਿਰਦੀਆ ਏ ਕੰਮ ਆਲੀਆ ,,
                          ਸ਼ਿੰਗਾਰਾ -
    ਬਾਪੂ ਏਦਾ ਮਤਲਬ ਮੈਂ ਅੱਜ ਪੀਤੀਆ ਜਿਹੜਾ ,ਜਰੂਰੀ ਗੱਲਾਂ ਵੀ ਪੁੱਲ ਗਿਆ , ਮੈਂਨੂੰ ਹੋਣ ਸਾਉਣ ਦਿਓ ,ਕੱਲ ਨੂੰ 
   ਆਪਾਂ ਮੂੰਹ ਤੇ ਨਹੀਂ ਧਰਨੀਂ , ਅੱਜ ਮੈਂ ਕਿਉਂ ਪੀਤੀਆ ਥੋਨੂੰ ਕੁਛ ਨੀਂ ਪਤਾ ,,
                            ਹਰਨੇਕ --
                             ਕਿਉਂ ,,
                           ਸ਼ਿੰਗਾਰਾ --
                     ਬਾਪੂ ਮੈਂ ਤੇਰੇ ਗੱਲ ਲੱਗ ਕੇ ਦਸੂੰਗਾ ,,
             ਰਿੰਕੂ ਨੂੰ ਨਹੀਂ ਪਤਾ ਵੀ ਸ਼ਿੰਗਾਰਾ ਬਾਰ ਸ਼ਰਾਬ ਪੀਕੇ ਆਇਆ 
             ਸ਼ਿੰਗਾਰਾ ਹਰਨੇਕ ਦੇ ਗੱਲ ਲੱਗ ਕੇ ਕਹਿੰਦਾ --
                 ਬਾਪੂ। ....................,,
                       ਹਰਨੇਕ -
                  ਮੇਰੇ ਤੋਂ ਦੂਰ ਹੋਕੇ ਗੱਲ ਕਰ ,,
                           ਸ਼ਿੰਗਾਰਾ --
            ਬਾਪੂ ਗੱਲ ਲੱਗੇ ਬਿਨ੍ਹਾਂ ਮੇਰੇ ਕੋਲੋਂ ਦੱਸਿਆ ਨੀਂ ਜਾਂਦਾ ,,
                          ਬੂੜਾ -
                    ਅੰਨਜੋਤ ਕੁਰਸੀ ਲਿਆ ਓਏ ,,
          ਅੰਨਜੋਤ ਕੁਰਸੀ ਲਿਆ ਦਿੰਦਾ , ਸ਼ਿੰਗਾਰਾ ਕੁਰਸੀ ਦੇ ਗੱਲ ਲੱਗ ਕੇ ਕਹਿੰਦਾ --
      ਅੱਜ ਬਾਪੂ ਮੇਰਾ ਪੈਰ ਤਿਲਕ ਗਿਆ , ਮੈਂ ਡਿਗ ਗਿਆ ਤੇ ਮੈਂਨੂੰ ਇੱਕ ਕੂੜੀ ਨੇਂ ਚੱਕਿਆ।,  ਮੇਰਾ ਜੀ ਕੀਤਾ ,
     ਮੈਂ ਓਦੇ ਨਾਲ ਆਵਦੇ ,,,
                          ਹਰਨੇਕ ਵਚਾਲੇ ਹੀ ਬੋਲਦਾ --
                               ਨੰਦ ਕਰਵਾਲਾਂ ,,
                            ਸ਼ਿੰਗਾਰਾ --
                       ਨਹੀਂ ਯਾਰ ਗੱਲ ਤਾਂ ਸੂਣੋਂ , ਉਦੋਂ ਮੇਰਾ ਜੀ ਕੀਤਾ ,,,
                          ਹਰਨੇਕ ਫਿਰ ਵਚਾਲੇ ਬੋਲਦਾ --
                              ਵਿਆ ਕਰਵਾਲਾਂ ,,
                                ਸ਼ਿੰਗਾਰਾ --
                ਯਾਰ ਪੂਰੀ ਗੱਲ ਤਾਂ ਸੁਣਲੋ ,ਮੈਂ ਸੋਚਿਆ ਆਵਦੇ ਘਰ ਦੀ ,,,
                                  ਅੰਨਜੋਤ --
                    ਰਾਣੀ ਬਣਾਂ ਲਵਾਂ , ਖਵਰਦਾਰ ਜੇ ਏ ਕੁੱਤਾ ਕੰਮ ਕੀਤਾ ਤਾਂ ,,
                            ਸ਼ਿੰਗਾਰਾ --
          ਮੈਂ ਲਫੇੜਾ ਮਾਰੂੰ ਗੰਦੀ ਓਲਾਦ ਐਵੀਂ ਪੁੱਠੇ - ਪੁੱਠੇ ਮਤਲਬ ਕੱਢੀ ਜਾਂਦੀਆ ,,
                                  ਹਰਨੇਕ --
                ਪਰ ਹੋਣ ਜੇ ਤੂੰ ਕੋਈ ਗਲਤ ਗੱਲ ਕੀਤੀ ਤਾਂ ਮੈਂ ਤੈਨੂੰ ਟਰੈਕਟਰ ਮੰਗਰ  ਪਾਹ ਲੈਣਾ ,,
                                ਸ਼ਿੰਗਾਰਾ --
                ਯਾਰ ਮੈਂ ਸੋਚਿਆ , ਆਵਦੇ ਘਰ ਦੀ ਨਾਓਂ , ਬਣਾਲਾ ,,
                                ਹਰਨੇਕ --
                             ਅੱਛਾ -ਅੱਛਾ ,,
                                  ਸ਼ਿੰਗਾਰਾ --
       ਅੱਜ ਮੈਂ ਤਾਂ ਪੀਤੀਆ , ਕਿਉਂ ਕੀ ਮੇਰੀ ਓਲਾਦ ਦੇ ਨਹੀਂ ਮੰਨਣਾ , ਇਹਨਾਂ ਦੇ ਕੇਹੜਾ ਨੱਕ ਥੱਲੇ ਆਉਂਦੀਆ ਕੋਈ ,,
                                 ਹਰਨੇਕ -
                            ਮੇਰੇ ਤਾਂ ਹੱਲੇ ਆਪ ਨੀਂ ਆਈ ,,
                                 ਸ਼ਿੰਗਾਰਾ --
                            ਬਾਪੂ ਇਹਦਾ ਮਤਲਬ ਤੂੰ ਹੱਲੇ ਛੜਾਂ ,,
                           ਹਰਨੇਕ ਗੁੱਸੇ ਨਾਲ ਕਹਿੰਦਾ --
             ਅੰਨਜੋਤ   ਮੰਜਾ ਦੇ -ਦੇ ਕੀਤੇ ਅੱਜ ਮੈਨੂੰ ਸਰਵੀਸ  ਨਾਂ ਕਰਨੀਂ ਪਵੇ ,,
               ਅੰਨਜੋਤ ਸ਼ਿੰਗਾਰੇ  ਨੂੰ ਮੰਜੇ ਤੇ ਲੇਟਾਕੇ ਆਪ ਰਿੰਕੂ ਵੱਲ ਅੰਦਰ ਨੂੰ ਜਾਂਦਾ,

SCENE .NO. 29 [ ਰਿੰਕੂ ਦਾ ਕਮਰਾ ] NIGHT [ TIME 9: 00 PM
ਅੰਜਜੋਤ ਰਿੰਕੂ ਦੇ ਕਮਰੇ ਵਲ ਜਾ ਰਿਆ

                        ਰਿੰਕੂ ਅੰਨਜੋਤ ਨੂੰ ਵੇਖ ਕੇ ਕਹਿੰਦਾ --
                      ਅੰਨਜੋਤ ,ਯਾਰ ਮੈਂ ਤੇਰੇ ਕੋਲੋਂ ਇੱਕ ਗੱਲ ਪੁੱਛਣੀ ਸੀ ,,
                                 ਅੰਨਜੋਤ --
                               ਕੀ ਗੱਲ ਹੈ ,,
                              ਰਿੰਕੂ --
                 ਯਾਰ ਰੀਤੂ ਮੇਰੇ ਕਿਉਂ ਮੰਗਰ ਲੱਗੀਆ ,,
                        ਅੰਨਜੋਤ --
       ਰੀਤੂ ਜੇ ਤੰਗ ਕਰਦੀਆ , ਤੂੰ ਤਾਂ ਨਾਂ ਤੰਗ ਕਰ , ਨਾਲੇ ਰੀਤੂ ਬੀਲਕੁਲ ਸਿੰਗਲ ਹੈ ,,
                               ਰਿੰਕੂ --
                            ਕੀ ਮਤਲਬ ,, 
                             ਅੰਨਜੋਤ -
                   ਮੇਰਾ ਮਤਲਬ ਵੀ ਰੀਤੂ , ਮੰਗਰ ਕੋਈ ਮੂੰਡਾ ਨੀਂ ,,
                               ਰਿੰਕੂ --
            ਮੈਂਨੂੰ ਲਗਦਾ ਨੀਂ ਵੀ ਮੇਰੇ। , ਅਸੂਲਾਂ ਤੇ ਚੱਲੂਗੀ ,,
                             ਅੰਨਜੋਤ --
               ਨਹੀਂ ਵੀਰੇ ਓਹ ਤੇਰੇ ਵਾਸਤੇ ਜਾਨ ਵੀ ਦੇਣ ਨੂੰ ਤਿਆਰ ਹੈ ,,
                                     ਰਿੰਕੂ --
       ਜੇ ਏ ਗੱਲ ਹੈ ਤਾ ਮੈਂਨੂੰ ਇਸ ਤਰ੍ਹਾਂ ਮਿਲਣਾਂ ਪਸੰਦ ਨੀਂ ਮੈਂ ਜਲਦੀ ਸ਼ਾਦੀ ਹੀ ਕਰੂੰਗਾ ,,
                              ਅੰਨਜੋਤ --

] ਵਿਆ ਤੋਂ ਬਾਦ ਵੀ , ਮਿਲਣ ਹੀ ਹੂੰਦਾ , ਹੋਰ ਤੂੰ ਜੰਗ ਲੜੇਂਗਾ ,,

Leave a Reply

Join Us on WhatsApp