Notification

अपने लेख प्रकाशित करने के लिए यहाँ क्लिक करें!

ਮੇਰਾ ਇੱਕ ਸੁਫਨਾ ਪਾਰਟ 3-मनदीप सिंह

scene.no. 11 [ਰਿੰਕੂ ਦਾ ਘਰ ] evening [ Ext ]
ਰਿੰਕੂ ਆਵਦੇ ਘਰ ਵੜਦਾ , ਅੱਗੇ ਹਰਨੇਕ ਤਿਆਰ ਬੈਠਾ , ਵੇਖਦਿਆਂ ਸਾਰ ਕਹਿੰਦਾ –
ਓਹ ਕੰਜਰ ਨੂੰ ਕਿਥੇ ਛੱਡ ਆਂਦਾ ,,
ਰਿੰਕੂ
ਬਾਪੂ ਮੈਂ ਨਾਂ! ਪੱਕਾ ਕੀਸੇ ਦਿਨ ਤੇਰੀ ਟਿਕਟ ਕਟਵਾ ਦੇਣੀਆਂ , ਧਰਤੀ ਤੇ ਪੈਰ ਤਾਂ ਲੱਗ ਜਾਣਦੇ ,ਦੱਸਦਾਂ ,,
ਰਿੰਕੂ ਬੁਲਟ ਤੋਂ ਉਤਰ ਕੇ ਅੰਦਰ ਨੂੰ ਜਾਂਦਾ , ਹਰਨੇਕ ਫਿਰ ਕਹਿੰਦਾ –
ਫੇਰ ਅੰਦਰ ਨੂੰ ਮੂੰਹ ਚੱਕ ਲਿਆ , ਹੋਣ ਤਾਂ 60 ਕਿਲੋ ਧਰਤੀ ਤੇ ਟਿੱਕ ਗਿਆ ! ਕਿੱਧਰ ਗਿਆ ਓਹ ,,
ਰਿੰਕੂ –
ਕਿਵੇਂ ਧਰਮੰ ਰਾਜ ਅੱਲੇ ਤਿਆਰੀਆਂ ,ਕੋਈ ਨੀਂ ਤੂੰ ਰਵਾਨਗੀ ਕਰ , ਮੈਂ ਪੋਤਿਆਂ ਆਲਾ ਕੰਮ ਕਰਦੂੰ , ਜੇ ਉਹ ਨਾਂ ਆਇਆ
ਤਾਂ ,,
ਹਰਨੇਕ –
ਐਂ ਨੀਂ ਮੈਂ ਮਰਦਾ , ਮੈਂ ਤੇਰਾ ਵਿਆਹ ਕਰਵਾਕੇ ਮਰੂੰਗਾ ,ਤੁਸੀਂ ਤਾਂ ਗੰਦ ਪਾਉਂਗੇ , ਮੈਂ ਆਵਦੇ ਸਾਵ ਨਾਲ ਕਰਨਾਂ ,,
ਰਿੰਕੂ
ਆਵਦੇ ਸਾਵ ਨੂੰ ਤੂੰ ਕੀ ਚੰਦ ਤੇ ਲਜਾਏਂਗਾ ,,
ਏਧਰ ਸ਼ਿੰਗਾਰਾ ਹਰਨੇਕ ਨੂੰ ਲੜਦਾ ਆਓਂਦਾ –
ਏ ਬੁੜੇ ਨੇ ਕਦੇ ਚੱਝ ਦਾ ਕੰਮ ਨਾ ਕੀਤਾ ,,
ਹਰਨੇਕ ਐਨਕਾਂ ਜੀਆਂ ਲੋਟ ਕਰਕੇ ਕਹਿੰਦਾ –
ਚੱਜ ਦੇ ਕੰਮ ਨੂੰ ਮੈਂ ਕਿ ਕਿਸੇ ਦੀ ਬੂੜੀ ਭਜਾ ਕੇ ਲਹ ਗਿਆਂ ,,
ਸ਼ਿੰਗਾਰਾ –
ਜੀਨੂੰ ਤੂੰ ਮੋਟਰ ਸਾਈਕਲ ਦੀਤਾ ਸੀ ਨਾਂ ,ਅਗਲੇ ਟਰਾਲੀ ਵਿੱਚ ਪਾਕੇ ਗੇਟ ਤੇ ਲਾਗਿਆ ,,
ਹਰਨੇਕ –
ਓਹ ਤਾਂ ਮੈਂ ਹਰਨਾਮੋੰ ਦੇ ਪੋਤੇ ਨੂੰ ਦਿੱਤਾ ਸੀ ,,
ਸ਼ਿੰਗਾਰਾ –
ਹਰਨਾਮੋੰ ਤੇਰੀ ਕੀ ਲਗਦੀਆ , 40000 ਹਜਾਰ ਖੂਹ ਵਿੱਚ ਪਾਤਾ ,,
ਹਰਨੇਕ –
ਹਰਨਾਮੋੰ ਸਾਡੀ ਭਰਜਾਈ ਆ ,,
ਸ਼ਿੰਗਾਰਾ –
ਦੰਦ ਤਾਂ ਕਰਾਏ ਦੇ ਲੱਗਿਆ , ਹਾਲੇ ਵੀ ਭਰਜਾਈਆਂ ਨਹੀਂ ਛੱਡਦਾ ,,
ਹਰਨੇਕ –
ਮੈਂ ਪ੍ਰਾਣੀ ਗੱਲ ਕਰਦਾਂ , ਉਦੋਂ ਤੂੰ ਨਿਆਣਾ ਵੀ ਨੀਂ ਸੀ ,,
ਸ਼ਿੰਗਾਰਾ –
ਨਹੀਂ ਮੈਂ ਤਾਂ ਨਿਆਣਾ ਸੀ , ਪਰ ਤੂੰ ਤਾਂ ਸਿਆਣਾ ਹੋ ਗਿਆ ਠਰਕ ਪੁਣਾ ਛੱਡਦੇ ,,
ਰਿੰਕੂ ਅੰਦਰ ਚਲਾ ਜਾਂਦਾ , ਹਰਨੇਕ ਕਹਿੰਦਾ
ਮੈਂ ਕੀ ਗੱਲ ਕਰਦਾਂ ! ਗੰਦੀ ਓਲਾਦ ਪੁੱਠੇ -ਪੁੱਠੇ ਮਤਲਬ ਕੱਢੀ ਜਾਂਦੀ ਆ,,
ਰਿੰਕੂ ਦੀ ਮੰਮੀ ਵੀ ਗੁਰੂ ਘਰ ਜਾਕੇ ਆਈਆ ,ਵੇਖ ਕੇ ਸ਼ਿੰਗਾਰਾ ,ਹਰਨੇਕ ਚੁੱਪ ਕਰ ਗਏ ,
ਗੁਰਮੀਤ ਕਹਿੰਦੀ –
ਰਿੰਕੂ ਆਹ ਗਿਆ ,,
ਸ਼ਿੰਗਾਰਾ –
ਮੈਨੂੰ ਕੀ ਪਤਾ! ਮੈਂ ਜੇਬ ਵਿੱਚ ਪਾਇਆ ,,
ਗੁਰਮੀਤ ਅੰਦਰ ਨੂੰ ਜਾਂਦੀ ਕਹਿੰਦੀ –
ਇੱਕ ਨਾਂ! ਇਹਨਾਂ ਦੇ ਸਾਰੀ ਦਿਆੜੀ ,ਚਲੂਣੇ ਹੀ ਲੜਦੇ ਰਹਿੰਦਿ ਆ ,,
ਗੁਰਮੀਤ ਅੰਦਰ ਜਾਂਦੀਆ ਅੱਗੇ ਰਿੰਕੂ ਇੱਕ ਕੀਤਾਬ ਪੜ ਰਿਆ ,
ਗੁਰਮੀਤ ਕਹਿੰਦੀ –
ਇੱਕ ਆਹਾ ਮੂੰਡਾ ਸਾਰਾ ਦਿਨ ਕੀਤਾਬਾਂ ਨਾਲ ਹੀ ਜੰਮਿਆ ਰਹਿੰਦਾ , ਐਂ ਨੀਂ ਵਿਆਹ ਕਰਵਾਲਾਂ ,ਮਾਂ ਦੂਖੀ ਹੁੰਦੀ
ਆ ,,
ਰਿੰਕੂ –
ਓਹੋ ਮੰਮੀ! ਵਿਆਹ ਵੀ ਤਾਂ ਕੁੜੀ ਨਾਲ ਹੋਣਾਂ , ਓਹ ਮੇਰੇ ਹਾਲੇ ਕੋਈ ਪਸੰਦ ਨਹੀਂ ਆਈ ,,
ਗੁਰਮੀਤ –
ਪੁੱਤ ਜੇ ਐਡੇ ਸ਼ਹਿਰ ਵਿੱਚ ਨਾਂ ਆਈ ਫੇਰ ਤੈਨੂੰ ਅੱਸੀਂ ਕਿਹੜੀ ਲੱਬਕੇ ਦੇਈਏ ,,
scene ,no 12 [ ਜਗਤਾਰ ਦਾ ਘਰ ] Int [ ਕੈਨੇਡਾ ] day
ਨਵਦੀਪ ਆਵਦੇ ਕਮਰੇ ਵਿੱਚ ਰਿੰਕੂ ਦੀਆਂ ਤਸਵੀਰਾਂ ਵੇਖ ਰਹੀਆ ਲੇਪਟੋਪ ਤੇ ,ਜਗਤਾਰ ਕਮਰੇ ਵਿੱਚ ਆਓਂਦਾ
ਖੁਸ਼ ਹੋਕੇ ਕਹਿੰਦਾ —
ਬੇਟਾ ਮੈਂ ਸੋਚ ਲਿਆ ! ਵੀ ਮੇਰੇ ਪੁੱਤ ਨੂੰ ,ਪੰਜਾਬ ਘੂਮਾਂ ਹੀ ਦੇਵਾਂ ,ਅੱਜ ਮੈਂ ਸਾਰੇ ਕੰਮ ਦੀ ਜੁੱਮੇਵਾਰੀ ਤੇਰੇ ਅੰਕਲ ਨੂੰ ਸੰਬਲਾਤੀ ,,
ਨਵਦੀਪ ਖੁਸ਼ੀ ਨਾਲ ਆਵਦੇ ਪਾਪਾ ਦੇ ਗੱਲ ਲੱਗ ਕੇ ਕਹਿੰਦੀ –
ਪਾਪਾ ਰੀਅਲੀ ,,
ਜਗਤਾਰ –
ਬਿਲਕੁਲ ,,
ਨਵਦੀਪ-
ਪਰ ਪਾਪਾ ਅੱਜ ਮੈਂ ਕੱਲੀ ਹੀ ਆਹ ਗਈ ਤੁਸੀਂ ਮੇਰੇ ਨਾਲ ਨਹੀਂ ਆਏ ,,
ਜਗਤਾਰ –
ਮੈਨੂੰ ਤੇਰੇ ਅੰਕਲ ਨੇਂ ਰੋਕ ਲਿਆ ਸੀ ,,
ਨਵਦੀਪ ਦੀ ਮੰਮੀ ਚਾਹ ਰੱਖ ਕੇ ਕਹਿੰਦੀ –
ਨਾਂ ਕਿਵੇਂ ਘਰ ਸਿਰ ਤੇ ਚੱਕਣਾ ਲਹ ਰੱਖਿਆ ,,
ਜਗਤਾਰ –
ਇੱਕ ਤੇਰੀ ਆਦਤ ਨਾਂ ਗਈ ,ਮੁਰਗਾ ਛਾਪ ਵਾੰਗੂ ਵੱਜਦੀ ਰਹਨੀਆਂ ,,
ਨਵਦੀਪ –
ਮੰਮੀ ਮੈਨੂੰ ਪਾਪਾ ਪੰਜਾਬ ਲੇਜਾਣਗਿ ,,
ਰਾਣੀ ਗੁੱਸੇ ਨਾਲ –
ਕੀਤੇ ਨਹੀਂ ਜਾਣਾ ,ਚੁੱਪ ਕਰਕੇ ਚਾਹ ਪੀਲੋ ,,
ਜਗਤਾਰ ਖੜਾ, ਨਵਦੀਪ ਠੰਡੀ ਜੀ ਅਵਾਜ ਨਾਲ ਕਹਿੰਦੀ –
ਮੰਮੀ ਮੇਰਾ ਬਹੁਤ ਦਿਲ ਕਰਦਾ ਪੰਜਾਬ ਦੇਖਣ ਨੂੰ ,ਮੰਨ ਜਾਓ ਪਲੀਜ ,,
ਮੰਮੀ –
ਨਹੀਂ ਆਹ ਨਾਸਤਾ ਕਰਲੋ ,,
ਜਗਤਾਰ –
ਮੈਂ ਨੀਂ ਕਰਨਾਂ ,ਜਿਹੜੀ ਗੱਲ ਹੈ ਓਦਰ ਤਾਂ ਮੂੰਹ ਹੀ ਨੀਂ ਕਰਦੀ , ਨਾਸਤਾ ਕਰਲੋ ਛੇਤੀ , ਲਹਿਜਾ ,,
ਰਾਣੀ ਨਵਦੀਪ ਨੂੰ ਕਹਿੰਦੀ –

                          ਤੂੰ ਖਾਲਾ ਕੁੜੀਏ ,,
                             ਨਵਦੀਪ -
                            ਮੈਂ ਨੀਂ ਖਾਂਦੀ,,
                              ਰਾਣੀ -
                            ਨਾਂ ਖਾਓ ਦਫ਼ਾ ਹੋਵੋ ,,
                             ਜਗਤਾਰ -
                  ਅਸੀਂ ਨੀਂ ਮਰਦੇ , ਅਸੀਂ ਤਾਂ ਹੋਟਲ ਤੇ ਜਾਕੇ ਖਾਲਾਂਗਿ ,,
    ਨਵਦੀਪ ਚੁੱਪ ਜੇ ਬੈਠੀਆ , ਅੱਖਾਂ ਵਿੱਚੋਂ ਪਾਣੀ ਚਲ ਰਿਆ , ਜਗਤਾਰ ਪਿੱਛੇ  ਵੇਖਦਾ ਹੋਇਆ ਕਹਿੰਦਾ -
     ਬੇਟਾ ਤੂੰ ਰੋਇਆ ਨਾਂ ਕਰ ਇਸ ਦਾ ਤਾਂ ਤੈਨੂੰ ਪਤਾ ਹੀ ਆ , ਮੈਂ ਤੈਨੂੰ ਪੰਜਾਬ ਲਹਕੇ ਜਾਊਂਗਾ ,,
            ਨਵਦੀਪ ਨੂੰ ਇੱਕ ਵਾਰੀ ਥੋਹੜਾ ਖੁਸ਼ ਕਰਦਾ 

scene.no.13 [ ਰਿੰਕੂ ਦਾ ਘਰ ] dinner [ India ]
ਰਿੰਕੂ ਆਵਦੇ ਕਮਰੇ ਚੋਂ , ਸਵੇਰੇ ਦੀ ਭੜਾਸ ਕਢਣ , ਖਾਣੇ ਤੇ ਸਾਰਿਆਂ ਤੋਂ ਪਹਿਲਾਂ ਆਹ ਜਾਂਦਾ , ਸਾਰਿਆਂ ਦੀਆਂ ਕਟੋਰੀਆਂ
ਵਿੱਚ ਦਾਲ ਪਾਕੇ , ਤੇ ਸ਼ਿੰਗਾਰੇ ਦੀ ਕਟੋਰੀ ਵਿੱਚ ਅਲਗ ਤੋਂ ਮਿਰਚਾਂ ਪਾਹ ਦਿੰਦਾ , ਗੁਰਮੀਤ ਵੇਖ ਕੇ ਕਹਿੰਦੀ –
ਰਿੰਕੂ ਅੱਜ ਤੂੰ ਕਿਵੇਂ ਸਾਰਿਆਂ ਤੋਂ ਪਹਿਲਾਂ ਹੀ ਆਹ ਗਿਆ ,,
ਸ਼ਿਗਾਰ ਤੋਲੀਏ ਨਾਂ ਹੱਥ ਪੂੰਜਦਾ ਹੋਇਆ ਕਹਿੰਦਾ –
ਨੀਂ ਤਾਂ ਚਵਾਨੀਂਆਂ , ਧਰਕੇ ਲਿਓਣਾਂ ਪੈਂਦਾ ,
ਮਗਰ ਹੀ ਹਰਨੇਕ ਵੀ ਆਹ ਰਿਆ , ਸ਼ਿੰਗਾਰਾ ਬੈਠਦਾ , ਰਿੰਕੂ ਕਹਿੰਦਾ –
ਮੈਂ ਟੇਸ਼ਟ ਕਰਾਂ ,ਘੁੱਟ ਭਰਕੇ ,,
ਸ਼ਿੰਗਾਰਾ –
ਮੈਂ ਤਾਂ ਆਪ ਟੈਸਟ ਕਰੂੰ ,,
ਸ਼ਿੰਗਾਰਾ ਘੁੱਟ ਭਰਦਾ ਤੇ ਮੂੰਹ ਨੂੰ ਅੱਗ ਲੱਗ ਗਈ ,ਰਾਓਲਾ ਪਾਓਂਦਾ ਹੋਇਆ ,ਗੀਲਾਸ ਮੂੰਹ ਨੂੰ ਲਾਓਂਦਾ ,
ਕਹਿੰਦਾ
ਮਹੀਨੇਂ ਦੀਆਂ ਮਿਰਚਾਂ ,ਇੱਕ ਦਿਨ ਵਿੱਚ ਹੀ ਪਾਤੀਆਂ
ਹਰਨੇਕ —
ਕਿਉਂ ਭੜਥੂ ਪਾਇਆ ,ਕੀ ਤੇਰੇ ਠੂਹਾਂ ਲੜਗਿਆ ,,
ਸ਼ਿੰਗਾਰਾ ਤੜਫਦਾ ਹੋਇਆ ਕਹਿੰਦਾ –
ਤੂੰ ਘੁੱਟ ਤਾਂ ਭਰ ,ਤੈਨੂੰ ਵੀ ਪਤਾ ਲੱਗ ਜਾਊਗਾ ,,
ਬੂੜਾ ਘੁੱਟ ਭਰਕੇ ਕਹਿੰਦਾ –
ਕੀ ਤੇਰੀ ਮਾਂ ਦਾ ਸਿਰ ,,
ਸ਼ਿੰਗਾਰਾ –
ਓਹ ਮੇਰੀ ਕਟੋਰੀ ਚੋਂ ਭਰ ,,
ਹਰਨੇਕ –
ਲਹ ਮੈਂ ਹੋਣ ਭਰ ਲਹਨਾਂ ,,
ਹਰਨੇਕ ਜਦੋਂ ਘੁੱਟ ਭਰਦਾ ਤੇ ਅੱਗ ਲੱਗ ਜਾਂਦੀਆਂ , ਸ਼ਿੰਗਾਰਾ ਕਹਿੰਦਾ –
ਕਿਵੇਂ ਲਿਆ ਸਵਾਦ ,,
ਹਰਨੇਕ ਸੈੱਟ ਜਾਹ ਹੋਕੇ ਕਹਿੰਦਾ –
ਪਰ ਏ ਪਾਹ ਕੇਹੜਾ ਕੰਜਰ ਗਿਆ ,,
ਸ਼ਿੰਗਾਰਾ ਤੇ ਹਰਨੇਕ ਰਿੰਕੂ ਵਲ ਵੇਖਦਿਆ , ਰਿੰਕੂ ਭੱਜ ਜਾਂਦਾ , ਹਰਨੇਕ ਜੁੱਤੀ ਮਾਰਨ ਲੱਗਦਾ ,ਡਿੱਗ ਜਾਂਦਾ |
scene.no.14 [ ਜਗਤਾਰ ਦਾ ਘਰ ] morning [Int]
ਜਗਤਾਰ ਉੱਠਦਾ ਤੇ ਨਵਦੀਪ ਦੀ ਮੰਮੀ ਨਾਸਤਾ ਤੇ ਚਾਹ ਲਹ ਕੇ ਆਈਆ ਤੇ ਰੱਖ ਕੇ ਨਵਦੀਪ ਦੇ ਕਮਰੇ ਵਲ\
ਜਾਂਦੀਆ, ਨਵਦੀਪ ਅੱਗੇ ਉਦਾਸ ਬੈਠੀਆ ਮੰਮੀ ਵੇਖ ਕੇ ਕਹਿੰਦੀ –
ਲਹ ਨਵਦੀਪ ਨਾਸਤਾ ਕਰਲਾ ,,
ਨਵਦੀਪ –
ਮੈਂ ਨੀਂ ਕਰਨਾਂ ,,
ਰਾਣੀ –
ਨਵਦੀਪ ਤੂੰ ਰਾਤ ਵੀ ਨੀਂ ਕੁਛ ਖਾਦਾ ,ਐਵੀਂ ਸੋਂ ਗਈ ,,
ਨਵਦੀਪ –
ਮੰਮੀ ਮੈਂ ਕਿਆ ਨਾਂ , ਮੈਂ ਕੁਛ ਨੀਂ ਖਾਣਾਂ ,,
ਰਾਣੀ ਜਗਤਾਰ ਨੂੰ ਅਵਾਜ ਮਾਰਦੀਆ –
ਜੀ ਸੁਨਦਿਓਂ ,ਨਵਦੀਪ ਕੁਛ ਨਹੀਂ ਖਾਂਦੀ ,
ਜਗਤਾਰ ਜਲਦੀ ਆਕੇ ਕਹਿੰਦਾ –
ਕਿਓਂ ਪੁੱਤਰ ਕੀ ਹੋਇਆ ,,
ਨਵਦੀਪ ਉਦਾਸ ਜੇ-
ਪਾਪਾ ਮੈਂ ਪੰਜਾਬ ਜਾਣਾਂ , ਮੈਨੂੰ ਕੁਛ ਨੀਂ ਚੰਗਾ ਲੱਗਦਾ ,,
ਰਾਣੀ –
ਚੰਗਾ ਜਾਵੜੀ ,ਨਾਸਤਾ ਤਾਂ ਕਰ ,,
ਜਗਤਾਰ ਵੀ ਮੰਨ ਹੀ ਮੰਨ ਹਸਦਾ ,ਰਾਣੀ ਵੇਖਦੀਆ , ਜਗਤਾਰ ਕਹਿੰਦਾ –
ਮੈਂਨੂੰ ਕਾਸੇ ਦੀ ਵੀ ਸੌ ਲੱਗੇ ,ਏਦੇ ਵਿੱਚ ਮੇਰਾ ਕੋਈ ਹੱਥ ਨੀਂ ,,
ਰਾਣੀ –
ਚੰਗਾ -ਚੰਗਾ ਟਿਕਟ ਕਰਵਾਲਾ ,ਕੁੜੀ ਨੂੰ ਪਤਾ ਨੀਂ ਕੀ ਦਿੱਸਿਆ ,,
scene.no. 15 [ਪੰਜਾਬ ਵਿੱਚ ਰੋੜ ਤੇ ] day
ਨਵਦੀਪ ,ਜਗਤਾਰ ,ਮੰਮੀ ਗੱਡੀ ਵਿੱਚ , ਏਰੀਆ ਦੇਖਦੇ ਜਾਹ ਰਹਿ ਆ ਦੋਸਤ ਜਸਵੰਤ ਦੇ ਘਰ
ਨਵਦੀਪ
what a nice area ,,
ਜਗਤਾਰ –
ਬੇਟਾ ਏਰੀਆ ਤਾਂ ਵਦੀਆ ,ਪਰ ਤੇਰੀ ਮਾਂ ਦੇ ਪਤਾ ਨੀਂ ਕੀ ਚੁੰਡੀਆਂ ਵੱਡਦਾ ,,
ਰਾਣੀ –
ਚੁੱਪ ਮੈਂ ਡਰਾਈਵਰ ਵਾਰੇ ਸੋਚ ਰਹੀਆਂ ,,]
ਜਗਤਾਰ –
ਬੱਸ -ਬੱਸ ਊਮਰ ਬਓਤ ਹੋ ਗਈ ਆਪਣੀ ,,
ਡਰਾਈਵਰ ਮੰਨ ਵਿੱਚ ਖੁਸ਼ ਜਾਹ ਹੂੰਦਾ ,ਜਲਦੀ ਕਹਿੰਦਾ
ਜੀ ਗੱਡੀ ਦੀ ਡਰਾਈਵਰੀ ਤਾਂ ਮੈਂ ਹੀ ਕਰੂੰਗਾ , ਨਾਂ ,,
ਜਗਤਾਰ –

        ਸਾਡੇ ਕੇਹੜਾ ਖੁਰਕ ਹੁੰਦੀਆ , ਅੱਸੀਂ ਜਰੂਰੀ ਲੱਬਣਾ , ਜੀਂਦੋ ਲਬਿਆ ਹੀ ਫਿਰਦਾ ,,
49 views

Share on

Share on whatsapp
WhatsApp
Share on facebook
Facebook
Share on twitter
Twitter
Share on linkedin
LinkedIn
Share on email
Email
Share on print
Print
Share on skype
Skype
mandeep-singh

mandeep-singh

मैं एक फिल्म राइटर हूं एक प्रोफेशनल राइटर बनने का संघर्ष कर रहा हूं और एक दिन बन कर ही रहूंगा मैंने 10th क्लास पास की है और आगे पढ़ने के लिए स्कूल में ना जा सका कोई मजबूरी थी जिसके कारण मजबूरी आपको कहां-कहां बताऊं और हमारा पढ़ने का टाइम शाम को 9:00 बजे से रात को 1:00 बजे तक क्योंकि दिन में हम किसी और काम में बिजी होते हैं राइटिंग के शौक ने आज हमें हमारी मंजिल तक पहुंचा दिया जिस तक हमने पहुंचना था I am a film writer, I am struggling to become a professional writer and I will remain one day, I have passed 10th class and there was no compulsion to go to school to study further, due to which the compulsion can tell you where and our Reading time from 9:00 in the evening to 1:00 in the night because we are busy with some other work in the day. The hobby of writing has brought us to our destination, which we had to reach.

Leave a Reply

जागो और अपने आप को पहचानो-प्रिंस स्प्तिवारी

मैंने सुना है कि एक आदमी ने एक बहुत सुंदर बगीचा लगाया। लेकिन एक अड़चन शुरू हो गई। कोई रात में आकर बगीचे के वृक्ष

Read More »

Join Us on WhatsApp