ਮੇਰਾ ਇਕ ਸੁਫਨਾ ਪਾਰ੍ਟ 11-ਮਨਦੀਪ ਸਿੰਘ
scene.no. 58 , ਨਵਦੀਪ ਦਾ ਘਰ , evening , Ext /Int ਰਿੰਕੂ ,ਸ਼ਿੰਗਾਰ , ਦਾਦਾ , ਰਿੰਕੂ ਦੀ ਮੰਮੀ , ਨਵਦੀਪ ਦੇ ਘਰ ਅੱਗੇ ਉਤਰ ਕੇ ਅੰਦਰ ਜਾਹ ਰਹਿ ਆ , ਅੱਗੇ ਜਗਤਾਰ ਵੇਖ ਕੇ ਬੜਾ ਖੁਸ਼ ਹੁੰਦਾ , ਸਾਰੇ ਇੱਕ ਦੂਜੇ ਨੂੰ ਮਿਲਕੇ ਬੈਠ ਜਾਂਦਿਆ। ਜਗਤਾਰ ਕਹਿੰਦਾ — ਸ਼ਿੰਗਾਰਿਆ , ਪਹਿਲਾਂ ਤਾਂ ਮੈਂ ਬੜਾ …