Notification

अपने लेख प्रकाशित करने के लिए यहाँ क्लिक करें!

ਮੇਰਾ ਇੱਕ ਸੁਫਨਾ ਪਾਰਟ 5- मनदीप सिंह

scene.no .21 [ਕਾਲੇਜ ਵਿੱਚ ] Ext [day ]
ਰਿੰਕੂ ਨੂੰ ਕਾਲੇਜ ਵੜਦੇ ਹੀ ਡਾਲੀ ਦਿੱਖਦਾ , ਤੇ ਡਾਲੀ ਵੀ ਰਿੰਕੂ ਨੂੰ ਅਵਾਜ ਮਾਰਦਾ ,ਰਿੰਕੂ ਡਾਲੀ ਕੋਲ ਗਿਆ ਨਾਲ
ਰਾਜਵੀਰ ਵੀ |
ਰਿੰਕੂ –
ਹਾਂਜੀ ਸਰ ,,
ਡਾਲੀ –
ਬੈਠ,,

                                            ਡਾਲੀ ਹੋਲੀ ਜੀ ਕਹਿੰਦਾ -
        ਰਿੰਕੂ  ਵੇਖ ਪਰਸੋਂ ਤੂੰ ਗਿਆ ਸੀ ,ਕਿਸੇ ਨੇਂ ਤੇਰੇ ਨਾਲ ਪੱਕਾ  ਤਾਂ ਨਹੀਂ ਕੀਤਾ ,,
                                                 ਰਿੰਕੂ -
                                      ਪੱਕਾ ਕਿਵੇਂ ਸਰ ,,
                                            ਡਾਲੀ -
          ਰਿੰਕੂ ਵੇਖ ਪੱਕਾ ਤਾਂ ਤੇਰੇ ਨਾਲ ਕਿਸੇ ਨੇਂ ਕੀਤਾ ,ਤੂੰ ਮੰਨ ਨਾਂ ਮੰਨ ,,
                                                       ਰਿੰਕੂ -
                 ਸਰ ਤੂਸੀਂ ਠੀਕ ਤਾਂ ਹੋਂ , ਮੈਂਨੂੰ ਤਾਂ ਕੁਛ ਨੀਂ ਸਮੰਜ  ਆਓਂਦਾ ,,
                                                  ਰਿੰਕੂ ਰਾਜਵੀਰ ਨੂੰ  ਕੰਨ ਵਿੱਚ  ਕਹਿੰਦਾ -
                          ਯਾਰ ਸਰ ਦਾ ਦੀਮਾਕ ਖਰਾਵ ਹੋ ਗਿਆ , ਆਪਾਂ ਡਾਕਟਰ ਨੂੰ ਦਿਖਾਈਏ ,,
   ਰਾਜਵੀਰ ਰਾਓਲਾ ਪਾਉਂਦਾ ,ਸਰ ਦਾ ਦੀਮਕ ਖਰਾਵ। ..................................................,  ਡਾਲੀ ਰਾਜਵੀਰ ਦੇ 

ਡੰਡਾ ਮਾਰਦਾ ਤੇ ਕਹਿੰਦਾ –
ਤੇਰੇ ਕੋਲੋਂ ਖੜ ਨੀਂ ਹੂੰਦਾ ,,
ਰਿੰਕੂ –
ਛੱਡੋ ਸਰ ਥੋਨੂੰ ਪਤਾ ਏ ਕੋਮੇਡੀਅੰਨ ਹੈ ,,
ਰਾਜਵੀਰ –
ਨਹੀਂ ਯਾਰ ਮੈਂ ਸਹੀ ਕਹਨਾਂ ,,
ਡਾਲੀ –
ਤੂੰ ਜਾਨਾਂ ਕੇ ਨਹੀਂ ,,
ਡਾਲੀ ਫੇਰ ਬੈਠਦਾ ਤੇ ਰਿੰਕੂ ਨੂੰ ਕਹਿੰਦਾ –
ਪਰ ਰਿੰਕੂ ਜੇ ਹੋਂਣ ਤੇਰੇ ਨਾਲ ਕੋਈ ਪੱਕਾ ਕਰੇ ਤਾਂ , ਤੂੰ ਕਰਲੀਂ ਜਿੰਦਗੀ ਦਾ ਸਵਾਲ ਹੂੰਦਾ ,,
ਰਿੰਕੂ-
ਸਰ ਤੂਸੀਂ ਮੇਰੇ ਦੋ ਲਫੜ ਮਾਰਲੋ , ਪਰ ਮੈਨੂੰ ਆਹ ਜਾਲ ਚੋਂ ਕੱਢੋ ,,
ਡਾਲੀ –
ਓਏ ਤੂੰ ਜੰਮਿਆ ਸੀ ਤਾਂ ਘੜੀ ਤੇ ਟਾਈਮ ਕੀ ਹੋਇਆ ਸੀ ,,
ਰਿੰਕੂ —
ਸਰ ਮੈਨੂੰ ਕੀ ਪਤਾ , ਮੈਂ ਤਾ ਘੜੀ ਵੇਖਣਾ 7 ਸਾਲ ਬਾਦ ਸਿੱਖਿਆ ਸੀ ,,
ਡਾਲੀ —
ਤੂੰ ਓਹੋ ਗੱਲ ਵੀ ਨੀਂ ਸਮੰਜਦਾ, ਜਿਹੜੀ ਇਸ ਉਮਰ
ਵਿੱਚ ਸੰਮਜ ਜਾਣੀਂ ਚਾਹੀਦੀਆ , ਮੈਂਨੂੰ ਅੰਨਜੋਤ ਨੂੰ ਵੇਖ ਕੇ ਬੜੀ ਕੰਫਊਜਨ ਹੂੰਦੀਆ , ਓਹ ਤੇਰਾ ਭਰਾ ,,
ਏਧਰ ਨਵਦੀਪ ਨੂੰ ਸਾਗੀ ਚਿਹਰਾ ਨਜਰ ਆਓਂਦਾ ,ਰਿੰਕੂ ਨੂੰ ਵੇਖ ਨਵਦੀਪ ਇੱਕ ਦੰਮ ਰੁਕ ਕੇ ਜੀ ਭਰਕੇ ਵੇਖਦੀਆ ,
ਅਨੂੰ ਨਵਦੀਪ ਦੀਆਂ ਅੱਖਾਂ ਵਨੀਂ ਵੇਖਦੀਆ , ਨਵਦੀਪ ਦੀਆਂ ਨਜਰਾਂ ਰਿੰਕੂ ਤੇ ਵੇਖ ਕੇ
ਅਨੂੰ ਕਹਿੰਦੀ –
ਓਹ ਕੋਈ ਫਾਇਦਾ ਨਹੀਂ ਇਸ ਪੱਥਰ ਵੱਲ ਵੇਖਣ ਦਾ ਏ ਮੋਂਮ ਨਹੀਂ ਹੋਂਣ ਵਾਲਾ , ਇਸ ਤਰ੍ਹਾਂ ਤਾਂ ਸਾਡੇ ਕੋਲੇਜ ਵਿੱਚ
ਬਓਤ ਕੂੜੀਆਂ ਵੇਖਦੀਆਂ ਪਰ ਇਸ ਨੂੰ ਬੁਲਾਇਆ ਕਿਸੇ ਨੇਂ ਨੀਂ , ਨਾਂ ਏ ਸਾਡਾ ਬੋਸ ਕੀਸੇ ਨਾਲ ਗੱਲ ਕਰੇ ,,
ਨਵਦੀਪ ਮੰਨ ਵਿੱਚ ਖੁਸ਼ ਹੂੰਦੀਆਂ , ਵੀ ਜਿਸ ਨੂੰ ਮਿਲਣ ਦੀ ਊਮੀਦ ਨਹੀਂ ਸੀ ਉਸ ਨੂੰ ਵੇਖ ਤਾਂ ਲਿਆ |

                    [           ਕੋਲੇਜ   scene . 2         ]
                                            ਰੀਤੂ  ਸਵੀਟੀ ਨੂੰ ਮਿਲਦੀਆ                        

                                                    ਰੀਤੂ ਸਵੀਟੀ ਨੂੰ ਕਹਿੰਦੀ -

ਸਵੀਟੀ ਕੱਲ੍ਹ ਤੇਰੇ ਪਲੈਨ ਨੇਂ ਮੈਂਨੂੰ ਬਸ ਤੇ ਸਫ਼ਰ ਕਰਵਾਇਆ ! ਮੇਰੇ ਕੋਲੋਂ ਨਹੀਂ ਹੂੰਦਾ , ਤੂਸੀਂ ਆਪ ਹੀ ਕਰਲੋ।,,

                                                                  ਸਵੀਟੀ -
           ਓਹ ਹੋ ਰੀਤੂ  ਤੂੰ ਤਾਂ  ਇੱਕ ਵਾਰ ਚ  ਹੀ ਹਾਰ ਗਈ ,ਜੇ ਬਰਗਰ ਖਾਣਾਂ ਹੋਵੇ ਤਾਂ ਹੋਲੀ -ਹੋਲੀ  ਖਾਣਾਂ ਪੈਂਦਾ

ਇੱਕ ਵਾਰ ਵਿੱਚ ਮੂੰਹ ਵਿੱਚ ਨਹੀਂ ਆਓਂਦਾ ,,
ਰੀਤੂ –
ਨਾਲੇ ਆਹਾ ਪੈਸੇ ਵੀ ਦੇਣੇਂ ਹੈ , ਕੱਲ ਮੈਂਨੂੰ ਰੋੜ ਤੇ ਹੀ ਲਾਹਕੇ ਕਹਿੰਦਾ ,ਬੱਚੇ ਪੈਸੇ ਵਾਪੀਸ ਦੇਜੀ ,,
ਸਵੀਟੀ –
ਜਾਹ -ਜਾਹ ਓਹ ਡਾਲੀ ਕੋਲੇ ਬੈਠਾ ,,
scene.no. 22, ਕਾਲੇਜ ਵਿੱਚ scene. 3 , Ext , [ day ]
ਰਿੰਕੂ ,ਡਾਲੀ ਕੋਲ ਬੈਠਾ ਕੋਲ ਜਾਕੇ ਪੈਸੇ ਫੜਾਕੇ ਰੀਤੂ ਕਹਿੰਦੀ –
ਲਓ 490 ,,
ਰਿੰਕੂ –
ਬਸ ਤਾਂ ਟਾਈਮ ਨਾਲ ਮਿਲ ਗਈ ਸੀ ,,
ਰੀਤੂ –
ਜੇ ਇਹਨਾਂ ਫੀਕਰ ਹੂੰਦਾ ਤਾਂ ਛੱਡ ਕੇ ਨੀਂ ਆਓਂਦੇ ਸੀ ,,
ਰਿੰਕੂ –
ਤੂਸੀਂ ਸਾਡੇ ਕੋਲੇਜ , ਸਾਡੇ ਨਾਲ ਰਹਿਣ ਵਾਲੇ ਸਟੂਡੈਂਟ ਹੋਂ , ਪੁੱਛਣਾ ਸਦਾ ਫਰਜ ਬਣਦਾ ,,
ਰੀਤੂ ਚਲੀ ਜਾਂਦੀਆ , ਡਾਲੀ ਫੇਰ ਰਿੰਕੂ ਨੂੰ ਕਹਿੰਦਾ –
ਫਿਰ ਇਹਦਾ ਮਤਲਬ ਤੂੰ ਵੀ ਪੱਕਾ ਕਰ ਲਿਆ , ਕੋਈ ਨੀਂ ਮੈਂ ਵੀ ਏਹੀ ਚਾਓਂਦਾ ਸੀ ,,
ਰਿੰਕੂ –
ਸਰ ਤੂਸੀਂ ਇੱਕ ਵਾਰੀ ਜਰੂਰ , ਡਾਕਟਰ ਨੂੰ ਵਖਾਓ ,ਮੈਂਨੂੰ ਲਗਦਾ ਨੁਕਸ਼ ਪਹ ਗਿਆ ,,
ਡਾਲੀ –
ਨੁਕਸ਼ ਨੀਂ ਪਿਆ ,ਮੈਂਨੂੰ ਸਾਲੀ ਕੰਫਊਜਨ ਹੂੰਦੀਆ,,

 ਰਾਜਵੀਰ ਨੂੰ ਅਨੂੰ ਨਜਰ ਆਉਂਦੀਆ ਰਾਜਵੀਰ ਕੋਲ ਜਾਂਦਾ , ਕੋਲ ਜਾਕੇ  ਨਵਦੀਪ ਨੂੰ ਵੇਖ ਕਹਿੰਦਾ -
                                                      ਏ ਕੌਣ,,
                                                          ਅਨੂੰ -
ਏ ਨਵਦੀਪ ਹੈ ਮੇਰੇ ਪਾਪਾ ਦੇ ਦੋਸਤ ਦੀ ਬੇਟੀ ਹੈ ਕਨੈਡਾ  ਤੋਂ ਪੰਜਾਬ ਘੁੰਮਣ ਆਈਆ ,,
                                                         ਰਾਜਵੀਰ -
                               ਨਵਦੀਪ ਜੀ ਜੇ ਮਾਈਂਡ ਨਾਂ ਕਰੋਂ ਤਾਂ ਇੱਕ ਗੱਲ ਆਖਾਂ ,,
                                                       ਨਵਦੀਪ -
                                                       ਬੋਲੋ ਕੀ  ਗੱਲ ਹੈ ,,
                                                           ਰਾਜਵੀਰ -
                    ਤੂਸੀਂ   ਕਨੈਡਾ  ਵਿੱਚ ਰਹਿੰਦੇ ਹੋਏ ਵੀ , ਆਪਣਾਂ ਸਟਾਈਲ ਨਹੀਂ ਬਦਲਿਆ ,,
                                                          ਨਵਦੀਪ -
                                              ਜੀ ਮੈਂ ਕੁਛ  ਸਮੰਜੀ ਨੀਂ ,,
                                                    ਰਾਜਵੀਰ -
                    ਮੇਰਾ ਕਹਿਣ ਦਾ ਮਤਲਬ , ਐਨੀਂ ਠੰਡੀ ਬੋਲੀ ਪੰਜਾਬੀ ਪਹਿਰਾਵਾ ,,
                                                       ਨਵਦੀਪ -
                                ਰਾਜਵੀਰ ਜੀ ਤੂਸੀਂ ਗੱਲਾਂ ਬਓਤ ਕਰਦਿਆਂ ,,
                                                     ਅਨੂੰ 
           ਇਸ ਦੀਆਂ ਗੱਲਾਂ ਨੇਂ ਤਾਂ ਸਵੀਟੀ ਜੜਾਂ ਸਮੇਤ ਪੱਟ ਲਈ , ਕੋਟ ਵੀ ਗੱਲਾਂ ਕਰਕੇ ਹੀ ਮੇਰੇ ਕੋਲੋਂ ਖਾਂਦਾ ,,
                                                        ਰਾਜਵੀਰ -
             ਰਿੰਕੂ ਦੀ ਜਾਂ ਤੇਰੀ ਥੋਹੜੀ ਜੀ ਇਜ਼ਤ ਕਰਦਾਂ , ਬਾਕੀ ਸਾਲਾ ਕੋਈ ਹੱਥ ਲਾਕੇ ਵੇਖੇ ਜਵਾਂਨ ਵੱਡ ਦੂੰਗਾ ,,

scene.no. 23 [ ਕਾਲੇਜ scene. 4 ] Ext [day ]
ਰੀਤੂ ਇੱਕ ਸੀਟ ਤੇ ਬੈਠੀ ਸੋਚ ਰਹੀ ਹੈ —
ਰਿੰਕੂ ਨੂੰ ਇੱਕ ਵਾਰੀ ਪਿਆਰ ਦੇ ਚੱਕਰ ਵਿੱਚ ਤਾਂ ਮੈਂ ਪਾਕੇ ਛਡੂੰ , ਹਰੇਕ ਦੀ ਹੇਲਫ ਕਰਦਾ ਨਾਂ ,,
scene.no. 24 [ ਰੋੜ ਤੇ ] evening [ time ]
ਰੀਤੂ ਵੇਖ ਰਹੀ ਹੈ ਦੋ ਆਦਮੀਂ ਮੰਗਰ ਖੜਿਆ ਰੀਤੂ ਕਹਿੰਦੀ –
ਜਦੋਂ ਆਗਿਆ ਤੂਸੀਂ ਮੈਂਨੂੰ ਫੜ ਲਿਓ ,,
ਅਚਾਨਕ ਰਿੰਕੂ ਦਿੱਖਦਾ ,ਤੇ ਓਹ ਬੰਦੇ ਰੀਤੂ ਨੂੰ ਫੜ ਲੈਂਦਿਆ , ਰੀਤੂ ਵੱਲ ਰਿੰਕੂ ਵੇਖਦਾ ਵੀ ਨੀਂ ਅੱਗੇ ਲੰਗ ਜਾਂਦਾ
ਤੇ ਸ਼ੀਸ਼ੇ ਵਿੱਚ ਦੀ ਵੇਖ ਰਿਆ , ਰੀਤੂ ਕਹਿੰਦੀ –
ਥੋਡਾ ਪਿਓ ਤਾਂ ਟੱਪ ਗਿਆ , ਛੱਡ ਦੋ ,,
ਮੁੰਡਾ ਕਹਿੰਦਾ –
ਮੈਡਮ ! ਜੂੰ ਤਾਂ ਦੂਰ ਦੀ ਗੱਲ ਹੈ ਇਸ ਦੇ ਤਾਂ ਧੱਖ ਵੀ ਨੀਂ ਸਰਕੀ ,,
ਤੇ ਰੀਤੂ ਮੁੰਡੇ ਦੇ ਲਫੇੜਾ ਮਾਰਦੀਆ, ਤੇ ਰਿੰਕੂ ਵੀ ਵਾਪਸ ਆਹ ਗਿਆ , ਰੀਤੂ ਫਿਰ ਕਹਿੰਦੀ –
ਆਗਿਆ ਫੜ ਲੋ ਮੈਂਨੂੰ ,,
ਰਿੰਕੂ ਕੋਲ ਆਕੇ ਬਰੇਕ ਮਾਰਦਾ
ਛੱਡੋ ,ਨਾਟਕ- ਨਾਟਕ ਹੀ ਹੂੰਦਾ ,,
ਬੰਦੇ ਵੀ ਪਾਸੇ ਹੱਟ ਜਾਂਦਿਆ , ਰੀਤੂ ਵੀ ਚੁੱਪ ਕਰਕੇ ਖੜੀਆ ,
ਰਿੰਕੂ
ਰੀਤੂ ਕੀ ਹਸੀਲ ਕਰਨਾਂ , ਅੱਜ ਸੱਚ ਦੱਸਦੇ ਟਾਈਮ ਹੈ ਹੋਂਣ ,,
ਰੀਤੂ –
ਰਿੰਕੂ ਜੀ ਅਸੀਂ ਥੋਨੂੰ ਦਿਲ ਵਿੱਚ ਰੱਖਦਿਆਂ ਤੂਸੀਂ ਸਾਡੇ ਵਨੀਂ ਵੇਖਦੇ ਵੀ ਨੀਂ ,,
ਰਿੰਕੂ –
ਜੇ ਥੋਨੂੰ ਸਾਡਾ ਰਹਿਣਾਂ ਬੇਹਣਾਂ ਪਸੰਦ ਹੈ ਤਾਂ ,ਅਸੀਂ ਹਾਲੇ ਸੋਚਾਂਗੇ ,ਤੂਸੀਂ ਸਾਨੂੰ ਵੀ ਪਸੰਦ ਹੈ ਕੇ ਨਹੀਂ ,,
ਰੀਤੂ –
ਏ ਕੋਈ ਸੋਚਣ ਵਾਲੀ ਗੱਲ ਹੈ ,,
ਰਿੰਕੂ ਬੁਲਟ ਘੂਮਾਕੇ ਕੇ ਕਹਿੰਦਾ –
ਜੇ ਬੰਦਾ ਬੀਨਾਂ ਸੋਚੇ ਕੰਮ ਕਰੇ ਤਾਂ ਹੋਰ ਕੁਛ ਨੀਂ ਕੱਲੀ ਕੰਫਊਜਨ ਹੀ ਹੂੰਦੀਆਂ ,,
ਰਿੰਕੂ ਚਲਾ ਜਾਂਦਾ |

scene.no. 25 [ ਜਸਵੰਤ ਦਾ ਘਰ ] int [ evening ]

        ਜਸਵੰਤ ,ਜਗਤਾਰ   ਬੈਠੇ ਆ   ਅਨੂੰ ਦੀ ਮੰਮੀ ਤੇ ਨਵਦੀਪ ਦੀ ਮੰਮੀ ਸ਼ਹਰ ਤੋਂ ਹਲੇ ਨਹੀਂ ਆਈਆਂ ,ਵੇਖ ਕੇ 
                                                          ਜਗਤਾਰ ਕਹਿੰਦਾ 
                  ਆਹ ਗਿਆ ਮੇਰਾ ਪੁੱਤ ,ਅੱਜ ਮੇਰਾ ਤਾਂ ਦਿਨ ਹੀ ਬੜਾ ਅਉਖਾ ਟੱਪਿਆ , ਜੀ ਜਾ ਨੀਂ ਲਗਿਆ ,,
                                                         ਜਸਵੰਤ -
                      ਬਈ ਇੱਕ ਦਿਨ ਤਾਂ ਬੇਟੀਆਂ ਬੀਨਾਂ  ਲਾਉਣਾਂ ਪੈਂਦਾ ,,
                                                       ਜਗਤਾਰ -
                                ਓਹ ਤੂੰ ਛੱਡ ਮੈਂ ਮੇਰੇ ਪੁੱਤ ਨੂੰ ਨਾਲ ਹੀ ਰੱਖਣਾਂ ,,
                                                      ਅਨੂੰ -
                                  ਆਜਾ ਨਵਦੀਪ ਆਪਾਂ ਚਲੀਏ ,,
                                               ਜਗਤਾਰ -
    ਕੱਲ੍ਹ  ਨੂੰ , ਨਵਦੀਪ ਮੈਂ ਤੈਨੂੰ ਅਨੂੰ ਨਾਲ ਨਹੀਂ ਘੱਲਦਾ , ਅੱਜ ਤੇਰਾ ਅੰਕਲ ਵੀ ਗਿਆ ਤੇ ਤੇਰੀ ਮੰਮੀ ਤੇ ਤੇਰੀ ਅੰਟੀ 
  ਹਲੇ ਨੀਂ ਮੂੜੀਆਂ ,,
                                                    ਜਸਵੰਤ  -
            ਲਹ ਤੂੰ ਵੀ ਮੇਰੇ ਨਾਲ ਜਾਵੜੀ  , ਬੱਚੀਆਂ  ਨੂੰ ਘੂਮਣ ਦੇ , ਮੈਂ ਤਾਂ ਤੈਨੂੰ ਅੱਜ ਹੀ ਲਹ ਜਾਂਦਾ , ਮੈਂ ਕੀਆ  ਰੈਸਟ 
          ਕਰੂਗਾ , ਚਲੋ ਕੱਲ੍ਹ  ਹੀ ਤੇਰੇ ਬਹਾਨੇਂ ਨਾਂ ਮੈਂ ਵੀ ਘੁੰਮ ਲਊਂਗਾ ,,
                                                      ਜਗਤਾਰ -
                                          ਜਾਓ ਬੇਟਾ , ਤੂਸੀਂ ,,
                            ਨਵਦੀਪ , ਅਨੂੰ ਅੰਦਰ ਚਲੀਆਂ ਜਾਂਦੀਆਂ 

scene.no. 26 , ਰਿੰਕੂ ਦਾ ਘਰ , evening , Ext , time 5:00 pm
ਰਿੰਕੂ ਖੁਸ਼ ਜਾਹ ਆਵਦੇ ਘਰ ਵੜਦਾ ,ਅੱਗੇ ਹਰਨੇਕ ਤਿਆਰ ਮੰਜੇ ਤੇ ,ਰੁਕਦੇ ਸਾਰ ਹਰਨੇਕ ਕਹਿੰਦਾ –
ਅੱਜ ਕਿਵੇਂ ਟਾਈਮ ਨਾਲ ਘਰ ਵੜਗੇ ,,
ਰਿੰਕੂ ਖੂਸ਼ ਜਾਹ ਹੋਕੇ ਹਰਨੇਕ ਨੂੰ ਕਹਿੰਦਾ –
ਕਿਵੇਂ ਬਾਪੂ ,,
ਹਰਨੇਕ –
ਮੈਂ ਤਾਂ ਠੀਕ ਹਾਂ ,ਅੰਨਜੋਤ ਨੀਂ ਆਇਆ ,ਫ਼ੋਨ ਕਰ ,,
ਰਿੰਕੂ –
ਛੱਡ ਬਾਪੂ ਓਹੋ ਤਾਂ ਅਜੂਗਾ ਪਰ ਅੱਜ ਮੇਰੇ ਨਾਲ ਬੜੀ ਘੈਂਟ , ਘਟਨਾਂ ਘਟੀ ,,
ਹਰਨੇਕ –
ਓਹ ਕਿਹੜੀ ,,
ਰਿੰਕੂ –
ਬਾਪੂ ਅੱਜ ਨਾਂ ਇੱਕ ਕੂੜੀ ਨੇਂ ਤੇਰੇ ਪੋਤੇ ਨੂੰ ਪਿਆਰ ਦੇ ਚੱਕਰਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ,ਪਰ ਆਪਾਂ ਅੱਡੀ ਨੀਂ
ਲਾਈ ,,
ਹਰਨੇਕ ਰਿੰਕੂ ਦੇ ਲਫੇੜਾ ਮਾਰਕੇ ਕਹਿੰਦਾ –
ਓਹ ਮੂਰਖ ਏਸ ਚੱਕਰ ਵਿੱਚ ਤਾਂ ਜਰੂਰ ਫਸਣਾਂ ਚਾਹੀਦਾ, ਤੂੰ ਨਾਂ ਮੈਨੂੰ ਆਵਦਾ ਵਿਆਹ ਵਖਾਈਂ ,,
ਰਿੰਕੂ ਖੜਾ ਹੋਕੇ ਕਹਿੰਦਾ –
ਮੈਂ ਊਂਈ ਮੁੰਡਿਆਂ ਨੂੰ ਕਹਨਾ ,ਸਾਡਾ ਤਾਂ ਬੂੜਾ ਵੀ ਠਰਕੀਆ ,,

                                   ਰਿੰਕੂ ਗੁਸੇ ਜੇ ਨਾਲ ਅੰਦਰ ਜਾਂਦਾ |

scene.no. 27 [ ਜਸਵੰਤ ਦਾ ਘਰ ] night [ Int ] time 8: 00 pm
ਨਵਦੀਪ ਲੈਪਟੋਪ ਖੋਲ ਕੇ ਰਿੰਕੂ ਦੀ ਤਸਵੀਰ ਵਲ ਵੇਖ ਕੇ ਕਾਲੇਜ ਵਿੱਚ ਗੁਜਾਰਿਆ ਦਿਨ ਯਾਦ ਕਰਦੀਆ, ਜਿਵੇਂ ਰਿੰਕੂ ਵਾਰੇ ਸੁਣਿਆਂ ਉਹਨਾਂ ਵਾਰੇ ਸੋਚ ਰਹੀਆ –
ਰਿੰਕੂ ਨਾਲ ਗੱਲ ਕਰਨਾਂ ਮੁਸ਼ਕਲ ਹੈ ਮੈਂ ਕੀਵੇਂ ਬੂਲਾਊਂਗੀ।. ਜਿਹੜਾ ਬੰਦਾ ਜਲਦੀ ਕਿਸੇ ਨਾਲ ਗੱਲ ਵੀ ਨਹੀਂ ਕਰਦਾ ,,
ਏਨੇਂ ਨੂੰ ਅਨੂੰ ਆਹ ਜਾਂਦੀਆ ਤੇ ਨਵਦੀਪ[ ਜਲਦੀ ਲੈਪਟੋਪ ਨਵਦੀਪ ਜਲਦੀ ਲੈਪਟਾਪ ਬੰਦ ਕਰਦੀਆ ,
ਅਨੂੰ ਕਹਿੰਦੀ –
ਕਿਵੇਂ ਲਗਿਆ ਸਾਡਾ ਕਾਲੇਜ ਤੈਨੂੰ , ਨਾਲੇ ਨਵਦੀਪ ਜਿਹੜੇ ਮੂੰਡੇ ਵਲ ਤੂੰ ਵੇਖ ਰਹੀ ਸੀ ,ਉਸ ਦਾ ਖਿਆਲ ਦਿਲ ਚੋਂ ਹੀ ਕੱਡ ਦੇ
ਓਹ ਸਾਡੇ ਕੋਲੇਜ ਦਾ ਬੋਸ ਹੈ , ਉਸ ਨੂੰ ਪਿਆਰ ਵਾਲੀਆਂ ਗੱਲਾਂ ਤੋਂ ਵੀ ਨਫਰਤ ਹੈ ,,
ਨਵਦੀਪ –
ਅਨੂੰ ਤੂੰ ਗਲਤ ਸੋਚ ਰਹੀਆਂ ਮੈਂ ਕੁਛ ਹੋਰ ਵੇਖਦੀ ਸੀ ,,
ਅਨੂੰ –
ਚੱਲ ਛੱਡ ਆਪਾਂ ਕੀ ਲੈਂਣਾ ,ਉਹ ਨਾਂ ਹੋਰ ਹੀ ਟਾਈਪ ਦਾ ਬੰਦਾ ,,
scene.no.28 , ਰਿੰਕੂ ਦਾ ਘਰ , night , Int , time 8: 30
ਰਿੰਕੂ ਆਵਦੇ ਕੰਮਰੇ ਵਿੱਚ ਪਿਆ ਸੋਚ ਰਿਆ —
ਯਾਰ ਰੀਤੂ ਮੇਰੇ ਕਿਉਂ ਮੰਗਰ ਲੱਗੀਆ , ਸਾਲੀ ਡਾਲੀ ਵਾਂਗੂ ਅੱਜ ਮੈਂਨੂੰ ਵੀ ਕੰਫਊਜਨ ਹੋਈ ਜਾਂਦੀਆ ,,
ਰਿੰਕੂ ਦਾ ਘਰ , scene.2 , Ext
ਗੁਰਮੀਤ ਆਵਦਾ ਕੋਈ ਕੰਮ ਕਰਦੀ ਫਿਰਦੀਆ , ਹਰਨੇਕ ਮੰਜੇ ਤੇ ਬੈਠਾ

 ਏਧਰ ਬਾਰ ਅੰਨਜੋਤ ਟਰੈਕਟਰ ਰੋਕਦਾ  ਗੁਰਮੀਤ  ਤੋਂ ਡਰਦਾ ਜਾ ,ਕਿਉਂ  ਕੀ ਘਰੇ ਲੇਟ ਆਇਆ  , ਅੰਨਜੋਤ ਟਰੈਕਟਰ ਤੋਂ ਉਤਰ ਕੇ ਆਵਦੇ  ਦਾਦੇ  ਨੂੰ ਸਮਣੇਂ ਵੇਖ ਕਹਿੰਦਾ --
                     ਓਹ ਬਾਪੂ ਤੂੰ ਗੇਟ ਵਿੱਚ ਹੀ ਬੈਠਾਂ , ਮੈਂ ਤਾਂ ਕਿਆ ਕੰਮ ਨਿਬੜ ਗਿਆ ਹੋਣਾਂ ,,
                                               ਅੰਨਜੋਤ ਨੂੰ ਗੁਰਮੀਤ   ਕਹਿੰਦੀ -
                                                 ਅੰਨਜੋਤ ਤੂੰ ਸਹੀ ਬੋਲਿਆ ਕਰ,,
                                                         ਹਰਨੇਕ  -
                     ਇਹਨੇ ਕੀ ਸਹੀ ਬੋਲਣਾਂ  ਬੋਲੀ ਤਾਂ ਏਹਦੀ ਦਾਦੀ ਨੀਂ ਕਦੇ   ਜੀਨੇ ਨੰਦ ਪੜਾਏ ਸੀ ,,
                                                         ਗੁਰਮੀਤ  -
                                          ਵੇ ਤੇਰੇ ਪਿਓ ਨੂੰ ਕਿਥੇ ਛੱਡ ਆਇਆਂ   ,,
                                                               ਅੰਨਜੋਤ -
                                ਮੈਂ ਨੀਂ ਲਿਉਂਦਾ 6 ਮਹੀਨੇਂ ਨੀਂ ਪੈਂਦੇ  ਏਹੀ ਕੰਮ ਏਦਾ ,,
                                                           ਹਰਨੇਕ  -
                                 ਮੈਂ ਤਾਂ ਸ਼ਹਿਰ ਘੱਲਿਆ ਸੀ  , ਰਾਹ ਵਿੱਚ ਕੁੱਤੇ ਕੰਮ ਕਿਵੇਂ ਕਰਨ ਲੱਗ ਪਿਆ ,,
                          ਸ਼ਿੰਗਾਰਾ ਗੇਟ ਖੋਲਦਾ ,ਸ਼ਰਾਬ ਪੀਤੀਆ ਅੰਦਰ  ਵੜਨ ਲੱਗਦਾ ,
                                               ਬੂੜਾ ਮੰਜੇ ਤੇ ਬੈਠਾ ਹੀ ਕਹਿੰਦਾ --
                                  ਚੱਲ ਬਾਹਰ ਨੀਂ ਮੈਂ  ਖੂੰਡਾ ਮਾਰਕੇ ਟੁਕੜੇ -ਟੁਕੜੇ ਕਰਦੂੰ ,,
                                     ਸ਼ਿੰਗਾਰਾ ਹੱਥ ਜੇ ਜੋੜ ਕੇ ਕਹਿੰਦਾ --
               ਬਾਪੂ ਅੱਜ -ਅੱਜ ਮਾਫ ਕਰਦੇ ਤੈਨੂੰ , ਪਤਾ ਤੇਰਾ ਪੁੱਤ ਤੇਰੀ ਹਰੇਕ ਗੱਲ ਮੰਨਦਾ ਤੂੰ ਕਿਆ ਸ਼ਰਾਬ ਨਹੀਂ 
      ਪੀਣੀਂ ਆਪਾਂ ਓਹ ਵੀ ਛੱਡਤੀ , ਤੂੰ ਕਿਆ ਵਿਆ ਨਹੀਂ ਕਰਵਾਉਣਾਂ ਆਪਾਂ ਓਵੀ ਨੀਂ ਕਰਵਾਇਆ ,,
                                                    ਹਰਨੇਕ  -
                ਮੈਂ ਤੇਰੇ ਖੂੰਡਾ ਮਾਰੂੰ , ਜਿਹੜੀ ਅੰਦਰ ਫਿਰਦੀਆ ਏ  ਕੰਮ ਆਲੀਆ ,,
                                                    ਸ਼ਿੰਗਾਰਾ -
        ਬਾਪੂ ਏਦਾ ਮਤਲਬ ਮੈਂ ਅੱਜ ਪੀਤੀਆ ਜਿਹੜਾ ,ਜਰੂਰੀ ਗੱਲਾਂ ਵੀ ਪੁੱਲ ਗਿਆ , ਮੈਂਨੂੰ ਹੋਣ ਸਾਉਣ ਦਿਓ ,ਕੱਲ ਨੂੰ 
      ਆਪਾਂ ਮੂੰਹ ਤੇ ਨਹੀਂ ਧਰਨੀਂ ,  ਅੱਜ ਮੈਂ ਕਿਉਂ ਪੀਤੀਆ ਥੋਨੂੰ ਕੁਛ ਨੀਂ ਪਤਾ ,,
                                                       ਹਰਨੇਕ  --
                                                         ਕਿਉਂ ,,
                                                      ਸ਼ਿੰਗਾਰਾ --
                                         ਬਾਪੂ ਮੈਂ ਤੇਰੇ ਗੱਲ ਲੱਗ ਕੇ  ਦਸੂੰਗਾ  ,,
                         ਰਿੰਕੂ ਨੂੰ ਨਹੀਂ ਪਤਾ ਵੀ  ਸ਼ਿੰਗਾਰਾ  ਬਾਰ ਸ਼ਰਾਬ ਪੀਕੇ ਆਇਆ 
                         ਸ਼ਿੰਗਾਰਾ ਹਰਨੇਕ  ਦੇ ਗੱਲ ਲੱਗ ਕੇ ਕਹਿੰਦਾ --
                                 ਬਾਪੂ। ....................,,
                                             ਹਰਨੇਕ  -
                                    ਮੇਰੇ ਤੋਂ ਦੂਰ ਹੋਕੇ ਗੱਲ ਕਰ ,,
                                                      ਸ਼ਿੰਗਾਰਾ --
                       ਬਾਪੂ ਗੱਲ ਲੱਗੇ ਬਿਨ੍ਹਾਂ ਮੇਰੇ ਕੋਲੋਂ ਦੱਸਿਆ ਨੀਂ ਜਾਂਦਾ  ,,
                                                    ਬੂੜਾ -
                                       ਅੰਨਜੋਤ  ਕੁਰਸੀ ਲਿਆ ਓਏ ,,
                   ਅੰਨਜੋਤ ਕੁਰਸੀ ਲਿਆ ਦਿੰਦਾ , ਸ਼ਿੰਗਾਰਾ ਕੁਰਸੀ ਦੇ ਗੱਲ ਲੱਗ ਕੇ ਕਹਿੰਦਾ --
            ਅੱਜ ਬਾਪੂ ਮੇਰਾ ਪੈਰ ਤਿਲਕ ਗਿਆ , ਮੈਂ ਡਿਗ ਗਿਆ  ਤੇ ਮੈਂਨੂੰ ਇੱਕ ਕੂੜੀ ਨੇਂ ਚੱਕਿਆ।,   ਮੇਰਾ ਜੀ ਕੀਤਾ ,
         ਮੈਂ ਓਦੇ ਨਾਲ ਆਵਦੇ ,,,
                                                   ਹਰਨੇਕ  ਵਚਾਲੇ ਹੀ ਬੋਲਦਾ --
                                                             ਨੰਦ ਕਰਵਾਲਾਂ  ,,
                                                        ਸ਼ਿੰਗਾਰਾ --
                                              ਨਹੀਂ ਯਾਰ ਗੱਲ ਤਾਂ ਸੂਣੋਂ ,  ਉਦੋਂ  ਮੇਰਾ ਜੀ ਕੀਤਾ ,,,
                                                    ਹਰਨੇਕ  ਫਿਰ ਵਚਾਲੇ ਬੋਲਦਾ --
                                                           ਵਿਆ ਕਰਵਾਲਾਂ ,,
                                                               ਸ਼ਿੰਗਾਰਾ --
                                ਯਾਰ ਪੂਰੀ ਗੱਲ ਤਾਂ ਸੁਣਲੋ ,ਮੈਂ ਸੋਚਿਆ ਆਵਦੇ ਘਰ ਦੀ ,,,
                                                                   ਅੰਨਜੋਤ --
                                       ਰਾਣੀ ਬਣਾਂ ਲਵਾਂ ,  ਖਵਰਦਾਰ ਜੇ ਏ ਕੁੱਤਾ  ਕੰਮ ਕੀਤਾ  ਤਾਂ  ,,
                                                        ਸ਼ਿੰਗਾਰਾ --
                   ਮੈਂ ਲਫੇੜਾ ਮਾਰੂੰ ਗੰਦੀ ਓਲਾਦ  ਐਵੀਂ ਪੁੱਠੇ - ਪੁੱਠੇ ਮਤਲਬ ਕੱਢੀ ਜਾਂਦੀਆ  ,,
                                                                   ਹਰਨੇਕ  --
                               ਪਰ ਹੋਣ ਜੇ ਤੂੰ ਕੋਈ ਗਲਤ ਗੱਲ ਕੀਤੀ ਤਾਂ ਮੈਂ ਤੈਨੂੰ ਟਰੈਕਟਰ ਮੰਗਰ   ਪਾਹ ਲੈਣਾ ,,
                                                               ਸ਼ਿੰਗਾਰਾ --
                               ਯਾਰ ਮੈਂ ਸੋਚਿਆ  , ਆਵਦੇ ਘਰ ਦੀ  ਨਾਓਂ  , ਬਣਾਲਾ ,,
                                                               ਹਰਨੇਕ  --
                                                         ਅੱਛਾ -ਅੱਛਾ ,,
                                                                   ਸ਼ਿੰਗਾਰਾ --
              ਅੱਜ ਮੈਂ ਤਾਂ ਪੀਤੀਆ , ਕਿਉਂ  ਕੀ ਮੇਰੀ ਓਲਾਦ ਦੇ ਨਹੀਂ ਮੰਨਣਾ , ਇਹਨਾਂ ਦੇ ਕੇਹੜਾ ਨੱਕ ਥੱਲੇ ਆਉਂਦੀਆ ਕੋਈ ,,
                                                                 ਹਰਨੇਕ  -
                                                       ਮੇਰੇ ਤਾਂ ਹੱਲੇ ਆਪ ਨੀਂ ਆਈ ,,
                                                                  ਸ਼ਿੰਗਾਰਾ --
                                                       ਬਾਪੂ ਇਹਦਾ ਮਤਲਬ ਤੂੰ ਹੱਲੇ ਛੜਾਂ ,,
                                                      ਹਰਨੇਕ  ਗੁੱਸੇ ਨਾਲ ਕਹਿੰਦਾ --
                         ਅੰਨਜੋਤ     ਮੰਜਾ  ਦੇ -ਦੇ ਕੀਤੇ ਅੱਜ ਮੈਨੂੰ  ਸਰਵੀਸ   ਨਾਂ  ਕਰਨੀਂ ਪਵੇ ,,
                              ਅੰਨਜੋਤ ਸ਼ਿੰਗਾਰੇ    ਨੂੰ ਮੰਜੇ ਤੇ ਲੇਟਾਕੇ ਆਪ ਰਿੰਕੂ  ਵੱਲ ਅੰਦਰ ਨੂੰ ਜਾਂਦਾ,

SCENE .NO. 29 [ ਰਿੰਕੂ ਦਾ ਕਮਰਾ ] NIGHT [ TIME 9: 00 PM
ਅੰਜਜੋਤ ਰਿੰਕੂ ਦੇ ਕਮਰੇ ਵਲ ਜਾ ਰਿਆ

                                                ਰਿੰਕੂ ਅੰਨਜੋਤ ਨੂੰ ਵੇਖ ਕੇ ਕਹਿੰਦਾ --
                                           ਅੰਨਜੋਤ ,ਯਾਰ ਮੈਂ ਤੇਰੇ ਕੋਲੋਂ ਇੱਕ ਗੱਲ ਪੁੱਛਣੀ ਸੀ ,,
                                                                 ਅੰਨਜੋਤ --
                                                             ਕੀ ਗੱਲ  ਹੈ ,,
                                                           ਰਿੰਕੂ --
                                  ਯਾਰ ਰੀਤੂ  ਮੇਰੇ  ਕਿਉਂ ਮੰਗਰ ਲੱਗੀਆ  ,,
                                                ਅੰਨਜੋਤ --
             ਰੀਤੂ ਜੇ ਤੰਗ ਕਰਦੀਆ , ਤੂੰ ਤਾਂ ਨਾਂ ਤੰਗ ਕਰ , ਨਾਲੇ ਰੀਤੂ ਬੀਲਕੁਲ ਸਿੰਗਲ ਹੈ ,,
                                                              ਰਿੰਕੂ --
                                                       ਕੀ ਮਤਲਬ ,,  
                                                         ਅੰਨਜੋਤ -
                                     ਮੇਰਾ ਮਤਲਬ ਵੀ ਰੀਤੂ , ਮੰਗਰ ਕੋਈ ਮੂੰਡਾ ਨੀਂ ,,
                                                             ਰਿੰਕੂ --
                        ਮੈਂਨੂੰ ਲਗਦਾ ਨੀਂ ਵੀ ਮੇਰੇ। ,  ਅਸੂਲਾਂ ਤੇ ਚੱਲੂਗੀ ,,
                                                         ਅੰਨਜੋਤ --
                             ਨਹੀਂ ਵੀਰੇ ਓਹ ਤੇਰੇ ਵਾਸਤੇ ਜਾਨ ਵੀ ਦੇਣ ਨੂੰ ਤਿਆਰ ਹੈ ,,
                                                                         ਰਿੰਕੂ --
              ਜੇ ਏ ਗੱਲ ਹੈ ਤਾ ਮੈਂਨੂੰ  ਇਸ ਤਰ੍ਹਾਂ ਮਿਲਣਾਂ ਪਸੰਦ ਨੀਂ ਮੈਂ ਜਲਦੀ ਸ਼ਾਦੀ ਹੀ ਕਰੂੰਗਾ ,,
                                                            ਅੰਨਜੋਤ --

] ਵਿਆ ਤੋਂ ਬਾਦ ਵੀ , ਮਿਲਣ ਹੀ ਹੂੰਦਾ , ਹੋਰ ਤੂੰ ਜੰਗ ਲੜੇਂਗਾ ,,

ਪਲੀਜ ਆਪਣੀ ਈਮੇਲ ਪਤਾ ਵੈਬ ਸਾਈਡ ਤੇ ਪਾਓ , ਤੋਹਾਡੇ ਕੋਲ ਹਰ ਸਟੋਰੀ ਪਹੁੰਚੇ ਗੀ

40 views

Share on

Share on whatsapp
WhatsApp
Share on facebook
Facebook
Share on twitter
Twitter
Share on linkedin
LinkedIn
Share on email
Email
Share on print
Print
Share on skype
Skype
mandeep-singh

mandeep-singh

मैं एक फिल्म राइटर हूं एक प्रोफेशनल राइटर बनने का संघर्ष कर रहा हूं और एक दिन बन कर ही रहूंगा मैंने 10th क्लास पास की है और आगे पढ़ने के लिए स्कूल में ना जा सका कोई मजबूरी थी जिसके कारण मजबूरी आपको कहां-कहां बताऊं और हमारा पढ़ने का टाइम शाम को 9:00 बजे से रात को 1:00 बजे तक क्योंकि दिन में हम किसी और काम में बिजी होते हैं राइटिंग के शौक ने आज हमें हमारी मंजिल तक पहुंचा दिया जिस तक हमने पहुंचना था I am a film writer, I am struggling to become a professional writer and I will remain one day, I have passed 10th class and there was no compulsion to go to school to study further, due to which the compulsion can tell you where and our Reading time from 9:00 in the evening to 1:00 in the night because we are busy with some other work in the day. The hobby of writing has brought us to our destination, which we had to reach.

Leave a Reply

प्यार….1-चौहान-संगीता-देयप्रकाश

आज के वक़्त में बहुत प्रचलित शब्दों में से एक है” प्यार”. क्या इसका सही अर्थ पता है हमें? इसका जवाब देना ज़रा मुश्किल है.शायद

Read More »

Join Us on WhatsApp