KASHISH 07 Aug 2026 शायरी प्यार-महोब्बत #love#loveforever#loveislife#Punjabishayrionlove#punjabiloveshayri#shayri#loveshayari 2483 0 Hindi :: हिंदी
ਜੇ ਹੋਵੇ ਕਿਤੇ ਗਲਤੀ ਮੇਰੀ, ਤਾਂ ਘੂਰ ਲਈਂ, ਰੁਵਾਈਂ ਨਾ। ਆਹ ਗਿਲੇ-ਸ਼ਿਕਵੇ ਵੀ ਚੱਲਦੇ ਰਹਿਣੇ, ਪਰ ਬਾਹਲਾ ਜਿਆਦਾ ਤੜਫਾਈਂ ਨਾ... ਅੱਸੀ ਦਿਲ ਦੇ ਬੜੇ ਹਾਂ ਨਾਜ਼ੁਕ ਜਿਹੇ, ਹੱਦ ਤੋਂ ਵੱਧ ਸਤਾਈਂ ਨਾ। ਤੇ ਅੱਸੀ ਉਮਰਾਂ ਭਰ ਲਈ ਤੇਰਾ ਹੱਥ ਫੜਿਆ, ਵੇਖੀਂ, ਕਿਤੇ ਅੱਧ ਵਿਚਕਾਰ ਛੱਡ ਜਾਈਂ ਨਾ...